ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਫੂਕੀਆਂ ਗਈਆਂ ਕਾਪੀਆਂ : ਆਗੂ ਪ੍ਰਿੰਸ ਪਲਿਆਲ, ਜਸਵੀਰ ਬੋਦਲ
ਗੜ੍ਹਦੀਵਾਲਾ 18 ਨਵੰਬਰ (ਪ੍ਰਦੀਪ ਕੁਮਾਰ ਚੌਧਰੀ) ) 25 ਨਵੰਬਰ ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਦਿੱਲੀ ਵਿਖੇ ਹੋਵੇਗੀ ਇਤਿਹਾਸਿਕ ਮਹਾਂਰੈਲੀ : ਅੱਜ ਵੱਖ-ਵੱਖ ਸਕੂਲਾਂ ਅਤੇ ਦਫ਼ਤਰਾਂ ਵਿੱਚ ਪੁਰਾਣੀ…







