ਨਾਬਾਲਿਗ ਬੱਚੀ ਦੇ ਨਾਲ ਜਬਰ- ਜਨਾਹ ਅਤੇ ਕਤਲ ਕਰਨ ਵਾਲੇ ਦੁਸ਼ਟ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਾ ਜਾਵੇ : ਬੇਗਮਪੁਰਾ ਟਾਈਗਰ ਫੋਰਸ
ਹੁਸ਼ਿਆਰਪੁਰ 28 ਨਵੰਬਰ (ਤਰਸੇਮ ਦੀਵਾਨਾ ) ਲੜਕੀ ਦੇ ਕਤਲ ਅਤੇ ਜਬਰ-ਜਨਾਹ ਦੀ ਵਾਰਦਾਤ ਨੇ ਤਮਾਮ ਲੋਕਾਂ ਨੂੰ ਸ਼ਰਮਸ਼ਾਰ ਕਰਕੇ ਰੱਖ ਦਿੱਤਾ : ਬੀਰਪਾਲ, ਹੈਪੀ - ਜਲੰਧਰ ਵਿੱਚ 13 ਸਾਲ ਦੀ…







