ਗੜ੍ਹਦੀਵਾਲਾ 30 ਜੂਨ (ਚੌਧਰੀ)
-ਪ੍ਰਸਿੱਧ ਗਾਇਕ ਗੁਰਦੀਪ ਸਿੰਘ ਦਾ ਗੀਤ ਦਿਲ ਕੱਲ੍ਹ ਸ਼ਾਮ 5 ਵਜੇ ਰਿਲੀਜ਼ ਕੀਤਾ ਜਾਵੇਗਾ। ਸਟੂਡਿਓ ਸੁਰ ਸ਼ਾਜ ’ਤੇ ਆਉਣ ਵਾਲੇ ਗੀਤ ਦਿਲ ਦੀ ਵੀਡਿਓ ਡੀਪੀਓ ਵਰਮਾ ਸ਼ਾਬ ਨੇ ਬਣਾਈ ਹੈ ਜਦ ਕਿ ਦਿਲ ਗੀਤ ਨੂੰ ਲਿਖਿਆ ਤੇ ਗਾਇਆ ਗੁਰਦੀਪ ਸਿੰਘ ਨੇ ਹੀ ਹੈ ਅਤੇ ਇਸ ਗੀਤ ਦੀ ਕੰਪੋਜਿਸ਼ਨ ਵੀ ਖੁਦ ਗੁਰਦੀਪ ਸਿੰਘ ਨੇ ਤਿਆਰ ਕੀਤੀ ਹੈ। ਇਸ ਗੀਤ ਦੀ ਵੀਡਿਓ ਵਿਚ ਪ੍ਰਸਿੱਧ ਕਲਾਕਾਰ ਵਿਵੇਕ ਹਾਸ਼ਿਰ ਤੇ ਵੈਸ਼ਾਨੀ ਭਾਰਦਵਾਜ ਨੇ ਕੰਮ ਕੀਤਾ ਹੈ।








