Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਜੁਗਨੂੰ ਜੰਕਸ਼ਨ ਰੈਸਟੋਰੈਂਟ ਦਾ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ ਨੇ ਕੀਤਾ ਉਦਘਾਟਨ

ਜੁਗਨੂੰ ਜੰਕਸ਼ਨ ਰੈਸਟੋਰੈਂਟ ਦਾ ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ ਨੇ ਕੀਤਾ ਉਦਘਾਟਨ

ਗੜਦੀਵਾਲਾ 9 ਮਈ (ਚੌਧਰੀ)

: ਅੱਜ ਗੜਵੀ ਵਾਲਾ ਵਿਖੇ ਜੁਗਨੂੰ ਜੰਕਸ਼ਨ ਰੈਸਟੋਰੈਂਟ ਦਾ ਉਦਘਾਟਨ ਐਮਐਲਏ ਕਰਮਵੀਰ ਸਿੰਘ ਘੁੰਮਣ ਨੇ ਆਪਣੇ ਕਰ ਕਮਲਾਂ ਰਾਹੀਂ ਰੀਵਨ ਕੱਟ ਕੇ ਕੀਤਾ। ਰੈਸਟੋਰੈਂਟ ਦੇ ਮਾਲਕ ਗੌਤਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਕਿਹਾ ਕਿ ਇਥੇ ਹਰ ਤਰ੍ਹਾਂ ਦਾ ਬੈਜ, ਨੋਨ ਬੈਜ ਖਾਣਾ ਗਾਕਾਂ ਲਈ ਰਾਤ ਦੇ 12 ਵਜੇ ਤੱਕ ਉਪਲਬਧ ਰਹੇਗਾ ।ਇਥੋਂ ਖਾਣੇ ਦੀ ਹੋਮ ਡਿਲੀਵਰੀ ਦੀ ਸਹੂਲਤ ਵੀ ਦਿੱਤੀ ਜਾਵੇਗੀ ,ਤਾਜਾ ਤੇ ਵਧੀਆ ਖਾਣਾ ਉਪਲਬਧ ਕਰਾਇਆ ਜਾਵੇਗਾ। ਅੱਜ ਇਸ ਮੌਕੇ ਐਮਐਲਏ ਕਰਮਵੀਰ ਸਿੰਘ ਘੁੰਮਣ ਦੇ ਨਾਲ ਕੇਪੀ ਸੋਨੂ ,ਅੰਮ੍ਰਿਤ ਬਾਲੀਆ, ਗੁਰਪ੍ਰੀਤ ਲਵਲੀ ਸੰਜੇ, ਵਿਨੋਦ ਕੁਮਾਰ ਮੌਂਟੀ, ਕਿਨੂੰ ਪਹਿਲਵਾਨ ,ਸਨੀ ਪਹਿਲਵਾਨ,ਇੰਦਰਜੀਤ ਸਿੰਘ ਠੱਕਰ ਸਪੋਰਟ ਵਿੰਗ ਪ੍ਰਧਾਨ ਆਮ ਆਦਮੀ ਪਾਰਟੀ, ਜਸਵੰਤ ਸਿੰਘ ਪੱਖੋਵਾਲ, ਕਰਨੈਲ ਸਿੰਘ ਐਮਸੀ ਬਿੱਟੂ ਟੈਂਟ ਹਾਊਸ, ਦੁਸ਼ੰਤ ਸ਼ਰਮਾ, ਅਚਿਨ ਮਿਆਣੀ, ਊਸਾ ਰਾਣੀ, ਜਰਨੈਲ ਸਿੰਘ ਸੋਨੂ ਗਾਇਕ, ਉਦਘਾਟਨ ਸਮੇਂ ਹਾਜ਼ਰ ।