Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਸ੍ਰੀ ਰਾਮ ਮੰਦਿਰ ਦੇ ਪ੍ਰਣ ਪ੍ਰਤਿਸਠਾ ਦੇ ਸੁੱਭ ਮੌਕੇ ਤੇ ਦਰਬਾਰ ਮਹਾਰਾਜ ਦਰਸ਼ਨ ਦਾਸ ਜੀ ਵਿਖੇ ਰਮਾਇਣ ਜੀ ਦੇ ਪਾਠ ਦਾ ਭੋਗ ਬੜੀ ਸ਼ਰਦਾ ਪੂਰਵਕ ਪਾਇਆ ਗਿਆ

ਸ੍ਰੀ ਰਾਮ ਮੰਦਿਰ ਦੇ ਪ੍ਰਣ ਪ੍ਰਤਿਸਠਾ ਦੇ ਸੁੱਭ ਮੌਕੇ ਤੇ ਦਰਬਾਰ ਮਹਾਰਾਜ ਦਰਸ਼ਨ ਦਾਸ ਜੀ ਵਿਖੇ ਰਮਾਇਣ ਜੀ ਦੇ ਪਾਠ ਦਾ ਭੋਗ ਬੜੀ ਸ਼ਰਦਾ ਪੂਰਵਕ ਪਾਇਆ ਗਿਆ

ਬਟਾਲਾ 22 ਜਨਵਰੀ (ਅਵਿਨਾਸ਼ ਸ਼ਰਮਾ‌)

ਸਨਾਤਨ ਧਰਮ ਦਾ ਬਹੁਤ ਵੱਡਾ ਦਿਨ ਹੈ ਅਤੇ ਇਹ ਦਿਨ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੇ ਅੱਖਰਾਂ ਵਿੱਚ ਦਰਜ਼ ਹੋ ਗਿਆ :-ਮਾਹਰਾਜ ਤਰਲੋਚਨ ਦਾਸ

: ਸ੍ਰੀ ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸਠਾ ਦੇ ਸੁੱਭ ਮੌਕੇ ਤੇ ਮਹਾਰਾਜ ਤਿਰਲੋਚਨ ਦਾਸ ਜੀ ਦੀ ਅਗਵਾਹੀ ਵਿੱਚ ਦਰਬਾਰ ਮਹਾਰਾਜ ਦਰਸ਼ਨ ਦਾਸ ਚ ਸ਼੍ਰੀ ਰਮਾਇਣ ਜੀ ਦੇ ਪਾਠ ਦਾ ਭੋਗ ਬੜੀ ਸ਼ਰਦਾ ਪੂਰਵਕ ਪਾਇਆ ਗਿਆ। ਅੱਜ ਦੇਸ ਵਾਸੀਆਂ ਲਈ ਅਤੇ ਸਨਾਤਨ ਧਰਮ ਦਾ ਬਹੁਤ ਵੱਡਾ ਦਿਨ ਹੈ ਅਤੇ ਇਹ ਦਿਨ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੇ ਅੱਖਰਾਂ ਵਿੱਚ ਦਰਜ਼ ਹੋ ਗਿਆ 500 ਸਾਲਾਂ ਦੇ ਲੰਬੇ ਇੰਤਜ਼ਾਰ ਦੌਰਾਨ ਸਾਡੇ ਅਨੇਕਾਂ ਬਜ਼ੁਰਗਾਂ, ਰਾਮ ਭਗਤਾਂ ਅਤੇ ਸਨਾਤਨ ਪ੍ਰੇਮੀਆਂ ਅਤੇ ਹਜਾਰਾਂ ਸਾਧੂ ਸੰਤਾਂ ਅਤੇ ਰਾਮ ਭਗਤਾਂ ਦੀਆਂ ਅਰਦਾਸਾਂ ਨੂੰ ਅੱਜ ਬੂਰ ਪਿਆ ਹੈ ਅਤੇ ਪ੍ਰਭੂ ਸ਼੍ਰੀ ਰਾਮ ਨੇ ਆਪਣੇ ਸੇਵਕਾਂ ਕੋਲੋ ਇਹ ਮੰਦਰ ਬਣਵਾਉਣ ਦੀ ਸੇਵਾ ਲਈ ਹੈ। ਇਸ ਤੋ ਬਾਅਦ ਐਲ ,ਈ,ਡੀ ਤੇ ਸਾਰੀ ਸੰਗਤ ਨੂੰ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤਿਸਠਾ ਦਾ ਲਾਈਵ ਟੈਲੀਕਾਸਟ ਦੇਖਾਇਆ ਗਿਆ ਇਸ ਮੌਕੇ ਤੇ ਬਾਬਾ ਚਰਨਜੀਤ ਜੀ, ਬਾਬਾ ਬਲਦੇਵ ਜੀ ,ਦਾਸ ਸੁਨੀਲ ਚੰਗਾ, ਦਾਸ਼ ਕਮਲਜੀਤ,ਦਾਸ ਧੰਨਰਾਜ, ਦਾਸ਼ ਸਤਨਾਮ, ਦਾਸ, ਪਰਮਜੀਤ ,ਦਾਸ,ਕਾਨਤੀ, ਦਾਸ ਬੋਬੀ, ਦਾਸ ਸਾਹਿਬੀ ਦਾਸ ਮੋਨੂੰ ਆਦਿ ਮੌਜੂਦ ਸਨ l