ਤਲਵਾੜਾ / ਦਸੂਹਾ (ਚੌਧਰੀ)
ਧੰਨ ਧੰਨ ਬਾਬਾ ਭਾਗੀ ਸ਼ਾਹ ਮਸਤਾਨਾ ਸਹਿਬ ਜੀ ਦਾ 31ਵਾਂ ਸਲਾਨਾ ਮੇਲਾ ਪ੍ਰਸ਼ਾਸਨ ਦੀ ਨਗਰਨੀ ਵਿੱਚ ਕਰਵਾਇਆ ਗਿਆ
27 ਅਗਸਤ : ਧੰਨ ਧੰਨ ਬਾਬਾ ਭਾਗੀ ਸ਼ਾਹ ਮਸਤਾਨਾ ਸਹਿਬ ਜੀ ਦਾ 31ਵਾਂ ਸਲਾਨਾ ਮੇਲਾ ਪ੍ਰਸ਼ਾਸਨ ਦੀ ਨਗਰਨੀ ਵਿੱਚ ਬੜੀ ਹੀ ਸ਼ਾਰਦਾ ਅਤੇ ਨਿਮਰਤਾ ਨਾਲ ਕਰੀਵਾਇਆ ਗਿਆ। ਇਸ ਮੇਲੇ ਵਿੱਚ ਸਭ ਤੋਂ ਪੀਹਲਾ ਬਾਬਾ ਜੀ ਦੀ ਮੇਹੰਦੀ ਦੀ ਰਸਮ ਅਤੇ ਝੰਡੇ ਦੀ ਰਸਮ ਕਰਨ ਉਪਰਤ ਬਾਬਾ ਜੀ ਚਾਦਰ ਦੀ ਰਸਮ ਕੀਤੀ ਗਈ। ਇਸ ਦੇ ਨਾਲ ਵੱਖ ਵੱਖ ਕਵਾਲੀ ਕਲਕਰਾ ਅਤੇ ਸਿੰਗੇਰਾ ਨੇ ਬਾਬਾ ਜੀ ਦੀਆ ਕਵਾਲੀਆ ਸੁਣਾ ਕੇ ਲੋਕਾਂ ਨੂੰ ਨਿਹਾਲ ਕੀਤਾ। ਇਸ ਮੇਲੇ ਵਿੱਚ ਰਵੀ ਕਵਾਲ , ਸ਼ਿਵ ਐਂਡ ਪਾਰਟੀ,ਮੁਕੇਸ਼ ਐਂਡ ਪਾਰਟੀ, ਸਰਬਜੀਤ ਕਵਾਲ, ਅਤੇ ਮਾਸ਼ਾ ਅਲੀ ਨੇ ਬਾਬਾ ਜੀ ਦੇ ਚਨਰਾਂ ਵਿੱਚ ਹਾਜ਼ਰੀ ਲਗਾਈ। ਇਸ ਮੇਲੇ ਵਿੱਚ ਵਿਸ਼ੇ ਤੌਰ ਤੇ ਹੁਸ਼ਿਆਰਪੁਰ ਤੋਂ ਬੇਜਪੀ ਦੇ ਕੈਬਨਿਟ ਮੰਤਰੀ ਵਿਜੇ ਸੰਪਲਾ ਜੀ ਅਤੇ ਦਸੂਹਾ ਤੋਂ ਐਮ ਐਲ ਏ ਕਰਮਵੀਰ ਸਿੰਘ ਕੁਮਨ, ਐੱਸ ਡੀ ਐਮ ਮੁਕੇਰੀਆਂ, ਨਾਇਬ ਤਸੀਲਦਾਰ ਤਲਵਾੜਾ ,ਬੀ ਡੀ ਪੀ ਓ ਤਲਵਾੜਾ, ਐਸ ਐਚ ਓ ਤਲਵਾੜਾ, ਅਤੇ ਉਨ੍ਹਾਂ ਦੀ ਸਾਰੀ ਪੁਲੀਸ ਪਾਰਟੀ ਟੀਮ ਹਾਜ਼ਰ ਰਹੀ। ਇਸ ਮੇਲੇ ਦੌਰਾਨ ਇਲਾਕੇ ਦੀਆ ਸੰਗਤਾਂ ਦਾ ਵੀ ਪੂਰਾ ਸਹਿਜੋਗ ਰਿਹਾ ।








