ਗੜ੍ਹਦੀਵਾਲਾ : (ਯੋਗੇਸ਼ ਗੁਪਤਾ) ਧਨ ਧਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਬਾਬਾ ਬੰਦਾ ਸਿੰਘ ਬਹਾਦੁਰ ਯੂਥ ਕਲੱਬ ਚਾਂਗ ਬਸੋਆ ਵਲੋਂ ਪਿੰਡ ਵਿਖੇ ਲਗਾਈ ਗਈ। ਇਸ ਮੌਕੇ ਸਬਾ ਵਲੋਂ ਸਭ ਤੋ ਪਹਿਲਾ ਸਵੇਰੇ ਗੁਰੂ ਚਰਨਾਂ ਚ ਅਰਦਾਸ ਕਿੱਤੀ ਗਈ ਉਪਰਾਂਤ ਰਾਹਗੀਰਾਂ ਨੂੰ ਠੰਡੇ ਮਿੱਠੇ ਜਲ ਦੀ ਛਬੀਲ ਵਰਤਾਈ ਗਈ।ਇਸ ਮੌਕੇ ਤੇ ਗੌਰਵ ਕਾਲਾ,ਅਰਸ਼ਦੀਪ,ਨਰੇਸ਼,ਟਿੰਕੂ,ਅਮਨ ਕੇਸੋਪੁਰ,ਗੌਰਵ ਕੇਸੋਪੁਰ,ਪ੍ਰਿੰਸ,ਹਰਪ੍ਰੀਤ,ਗੋਲਡੀ,ਸੌਰਵ ਤਲਵੰਡੀ ਆਦਿ ਭਾਰੀ ਗਿਣਤੀ ਚ ਨੋਜਵਾਨ ਅਤੇ ਪਿੰਡ ਵਾਸੀ ਹਾਜਰ ਸਨ ।
ਬਾਬਾ ਬੰਦਾ ਸਿੰਘ ਬਹਾਦੁਰ ਯੂਥ ਕਲੱਬ ਪਿੰਡ ਚਾਂਗ ਬਸੋਆ ਵਲੋਂ ਪਿੰਡ ਵਿੱਖੇ ਰਾਹਗੀਰਾਂ ਲਾਇ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ
- Post published:June 16, 2022
You Might Also Like
ਖ਼ਾਲਸਾ ਕਾਲਜ,ਗੜ੍ਹਦੀਵਾਲਾ ਦੇ ਨਤੀਜਾ ਰਿਹਾ ਸ਼ਾਨਦਾਰ
ਐਡਵੋਕੇਟ ਕਰਮਵੀਰ ਘੁੰਮਣ ਦੇ ਗੜ੍ਹਦੀਵਾਲਾ ਪਹੁੰਚਣ ਤੇ ਹੋਇਆ ਭਰਵਾਂ ਸਵਾਗਤ
ਕੋਮਲ ਮਿੱਤਲ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਜੋਂ ਸੰਭਾਲਿਆ ਅਹੁਦਾ
ਵੱਡੀ ਖਬਰ.. ਹੁਸ਼ਿਆਰਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ,ਆਰਯਨ ਹੰਸ ਹੱਤਿਆ ਕਾਂਡ ਮਾਮਲੇ ‘ਚ /-







