Prime Punjab Times

Latest news
ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜ਼ਿਲ੍ਹੇ ‘ਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਖਾਲਸਾ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਇੱਕ ਵਿਸ਼ੇਸ਼ ਲੈਕਚਰ ਜੋਨਲ ਐਥਲੈਟਿਕ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ADVERTISEMENT
You are currently viewing ਵੱਡੀ ਖਬਰ.. 01 ਕਿਲੋ 50 ਗ੍ਰਾਮ ਅਫੀਮ,20 ਹਜਾਰ ਰੁ. ਡਰੱਗ ਮਨੀ ਅਤੇ ਬਿਨਾਂ ਨੰਬਰੀ ਐਕਟਿਵਾ ਸਮੇਤ ਇੱਕ ਨੌਜਵਾਨ ਪੁਲਿਸ ਅੜਿੱਕੇ 

ਵੱਡੀ ਖਬਰ.. 01 ਕਿਲੋ 50 ਗ੍ਰਾਮ ਅਫੀਮ,20 ਹਜਾਰ ਰੁ. ਡਰੱਗ ਮਨੀ ਅਤੇ ਬਿਨਾਂ ਨੰਬਰੀ ਐਕਟਿਵਾ ਸਮੇਤ ਇੱਕ ਨੌਜਵਾਨ ਪੁਲਿਸ ਅੜਿੱਕੇ 

1 ਕਿਲੋ 50 ਗ੍ਰਾਮ ਅਫੀਮ, 20 ਹਜਾਰ ਰੁ. ਡਰੱਗ ਮਨੀ ਅਤੇ ਬਿਨਾਂ ਨੰਬਰੀ ਐਕਟਿਵਾ ਸਮੇਤ ਇੱਕ ਨੌਜਵਾਨ ਪੁਲਿਸ ਅੜਿੱਕੇ 

ਹੁਸ਼ਿਆਰਪੁਰ 11 ਜੂਨ (ਬਿਊਰੋ) : ਥਾਣਾ ਸਦਰ ਪੁਲਸ ਹੁਸ਼ਿਆਰਪੁਰ ਨੇ ਇੱਕ ਨੌਜਵਾਨ ਨੂੰ 1 ਕਿਲੋ 50 ਗ੍ਰਾਮ ਅਫੀਮ, 20 ਹਜਾਰ ਰੁਪਏ ਡਰੱਗ ਮਨੀ ਅਤੇ ਬਿਨਾਂ ਨੰਬਰੀ ਐਕਟਿਵਾ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ ।ਮੁਲਜ਼ਮ ਦੀ ਪਛਾਣ ਅਮਿਤ ਨਈਅਰ ਪੁੱਤਰ ਮੰਗਲ ਦਾਸ ਵਾਸੀ ਗਲੀ ਨੰਬਰ-1, ਸੰਤਾ ਸਿੰਘ ਵਾਲੀ ਗਲੀ, ਮੁਹੱਲਾ ਬਹਾਦਰਪੁਰ, ਥਾਣਾ ਸਿਟੀ ਹੁਸ਼ਿਆਰਪੁਰ ਵਜੋਂ ਹੋਈ ਹੈ।

ਪੁਲਿਸ ਐਫਆਈਆਰ ਮੁਤਾਬਕ ਏ.ਐਸ.ਆਈ ਨਾਮ ਦੇਵ ਸਮੇਤ ਸਾਥੀ ਕਰਮਚਾਰੀ ਚਾਂਦ ਨਗਰ, ਮੁਹੱਲਾ ਬਹਾਦਰਪੁਰ ਮੌਜੂਦ ਸੀ ਕਿ ਮੁਖਬਰ ਖਾਸ ਦੀ ਇਤਲਾਹ ਤੇ ਅਮਿਤ ਨਈਅਰ ਪੁੱਤਰ ਮੰਗਲ ਦਾਸ ਵਾਸੀ ਗਲੀ ਨੰਬਰ-1, ਸੰਤਾ ਸਿੰਘ ਵਾਲੀ ਗਲੀ, ਮੁਹੱਲਾ ਬਹਾਦਰਪੁਰ, ਥਾਣਾ ਸਿਟੀ ਹੁਸ਼ਿਆਰਪੁਰ ਅਤੇ ਉਸਦੀ ਐਕਟਿਵਾ ਬਿਨਾਂ ਨੰਬਰੀ ਰੰਗ ਨੀਲਾ ਦੀ ਤਲਾਸ਼ੀ ਕਰਨ ਤੇ 1 ਕਿਲੋ 50 ਗ੍ਰਾਮ ਅਫੀਮ ਅਤੇ 20,000/-ਰੁਪਏ ਡਰੱਗ ਮਨੀ ਬਰਾਮਦ ਹੋਣ ਤੇ ਸਦਰ ਪੁਲਸ ਨੇ ਉਕਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।