Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਪਿੰਡ ਮਸਤੀਵਾਲ ‘ਚ ਲਾਇਆ ਧਰਨਾ 13ਵੇਂ ਦਿਨ ਵੀ ਜਾਰੀ

ਪਿੰਡ ਮਸਤੀਵਾਲ ‘ਚ ਲਾਇਆ ਧਰਨਾ 13ਵੇਂ ਦਿਨ ਵੀ ਜਾਰੀ

ਪਿੰਡ ਮਸਤੀਵਾਲ ‘ਚ ਲਾਇਆ ਧਰਨਾ 13ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ,6 ਜੂਨ (ਚੌਧਰੀ ) :  ਕੰਢੀ ਕਨਾਲ ਨਹਿਰ ਨੂੰ ਹੇਠੋਂ ਪੱਕਾ ਕਰਨ ਦੇ ਵਿਰੋਧ’ਚ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਦੀ ਅਗਵਾਈ’ਚ ਲਾਇਆ ਪੱਕਾ ਧਰਨਾ 13ਵੇਂ ਦਿਨ ਵੀ ਜਾਰੀ ਹੈ।ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਜੱਥੇਬੰਦੀਆਂ ਨੇ ਕਿਹਾ ਕਿ ਸਰਕਾਰ ਆਪਣੇ ਅੜੀਅਲ ਵਤੀਰੇ ਤੇ ਅੜੀ ਹੋਈ ਹੈ ਤੇ ਜੱਥੇਬੰਦੀਆਂ ਨੇ ਪ੍ਰਣ ਕਰ ਲਿਆ ਹੈ ਕਿ ਜਦੋਂ ਤੱਕ ਸਾਡੀ ਮੰਗ ਨਹੀਂ ਮੰਨੀ ਜਾਦੀ ਧਰਨਾ ਇਸੇ ਤਰ੍ਹਾ ਹੀ ਜਾਰੀ ਰਹੇਗਾ। ਇਸ ਮੌਕੇ ਕਿਸਾਨ ਜੱਥੇਬੰਦੀਆਂ ਨੇ ਨਹਿਰੀ ਵਿਭਾਗ ਦੇ ਵਿਰੁੱਧ ਜੰਮਕੇ ਨਆਰੇਬਾਜੀ ਵੀ ਕੀਤੀ ਗਈ।ਇਸ ਧਰਨੇ ਵਿਚ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ। ਇਸ ਮੋਕੇ ਤੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ,ਪ੍ਰਧਾਨ, ਜੰਗਵੀਰ ਸਿੰਘ ਚੌਹਾਨ,ਕੁਲਵੀਰ ਸਿੰਘ ਸਹੋਤਾ,ਨਵੀ ਅਟਵਾਲ,ਸੁਰਿੰਦਰ ਸਿੰਘ ਗੰਨਾ ਸਘੰਰਸ ਕਮੇਟੀ ਦਸੂਹਾ,ਸਰਪੰਚ ਕਰਨੈਲ ਸਿੰਘ,ਜਰਨੈਲ ਸਿੰਘ ਢਿਲੋਂ ,ਤਰਲੋਚਨ ਸਿੰਘ,ਮਨਜੀਤ ਸਿੰਘ,ਸੁਰਜੀਤ ਸਿੰਘ,ਸੁਖਵਿੰਦਰ ਸਿੰਘ, ਮਹਿੰਦਰ ਸਿੰਘ,ਸੁਖਵਿੰਦਰ ਸਿੰਘ,ਹਰਪ੍ਰੀਤ ਸਿੰਘ,ਹਰਦੇਵ ਸਿੰਘ ,ਜਸਵੰਤ ਸਿੰਘ ਮਠਾਰੂ,ਰਣਜੀਤ ਸਿੰਘ,ਕੁਲਵੰਤ ਸਿੰਘ, ਮਨਦੀਪ ਸਿੰਘ,ਉਕਾਂਰ ਸਿੰਘ ਪੰਡੋਰੀ ਅਟਵਾਲ,ਦੁਸਾਂਤ
ਮਨਹਾਸ,ਭਾਰਤੀ ਕਿਸਾਨ ਯੂਨੀਅਨ ਏਕਤਾ ਤੋ ਸੁਖਪਾਲ ਸਿੰਘ ਸੇਖੋ,ਖੁਸਵਿੰਦਰ ਸਿੰਘ ਚਾਹਲ,ਅਵਤਾਰ ਸਿੰਘ ਸੇਖੋ,ਲਖਵਿੰਦਰ ਸਿੰਘ ਸੇਖੋ,ਜਗਰਾਜ ਸਿੰਘ ਸੇਖੋ,ਡਾ.ਲਖਵੀਰ ਸਿੰਘ,ਜਸਵਿੰਦਰ ਸਿੰਘ, ਸਰਪੰਚ ਦਵਿੰਦਰ ਸਿੰਘ,ਕਸ਼ਮੀਰ ਸਿੰਘ,ਰਾਜੀਵ ਕੁਮਾਰ, ਨਰੇਸ ਕੁਮਾਰ, ਕੁਲਦੀਪ ਸਿੰਘ,ਗੁਰਚਰਨ ਸਿੰਘ ਕਾਲਰਾ,ਮੁਝੈਲ ਸਿੰਘ,ਦਲੇਰ ਸਿੰਘ,ਕਰਨੈਲ ਸਿੰਘ,ਕੁਲਜੀਤ ਸਿੰਘ,ਤਰਲੋਚਨ ਸਿੰਘ,ਸਰਬ ਬੁੱਟਰ,ਭਲਵਾਨ ਰੰਧਾਵਾ,ਕੁਲਜੀਤ ਸਿੰਘ,ਹਰਦੀਪ ਸਿੰਘ,ਕਿਰਪਾਲ ਸਿੰਘ,ਕੁਲਵਿੰਦਰ ਸਿੰਘ,ਸਤਪਾਲ ਸਿੰਘ, ਸਿਮਰਨਜੀਤ ਸਿੰਘ,ਰਾਜਾ ਗੋਂਦਪੁਰ,ਕੁਲਦੀਪ ਸਿੰਘ,ਅਜੀਤ ਸਿੰਘ,ਲਵਰਾਜ ਸਿੰਘ,ਸਹਿਬਾਜ ਸਿੰਘ,ਸੁਖਬੀਰ ਸਿੰਘ, ਮਨ ਪ੍ਰੀਤ ਸਿੰਘ,ਸਰਬਜੀਤ ਸਿੰਘ,ਹਰਮੇਸ ਸਿੰਘ,ਰਮਨ ਕੁਮਾਰ, ਨਰਿੰਦਰ ਸਿੰਘ,ਬਚਿੱਤਰ ਸਿੰਘ,ਸੁਰਜੀਤ ਸਿੰਘ ਮੱਲੇਵਾਲ,ੳਮ ਪ੍ਰਕਾਸ,ਸਤਵਿੰਦਰ ਸਿੰਘ ਮਿਰਜਾਪੁਰ, ਅਜੈਬ ਸਿੰਘ,ਅਮਰਜੀਤ ਕੌਰ,ਨਰਿੰਦਰ ਕੁਮਾਰੀ,ਸੁਰਿੰਦਰ ਕੌਰ,ਰਾਜ ਰਾਣੀ ਅਤੇ ਹੋਰ ਆਗੂ ਹਾਜ਼ਰ ਸਨ।
ਫੋਟੋ ਕੈਪਸ਼ਨ: ਮਸਤੀਵਾਲ’ਚ ਲਾਏ ਧਰਨੇ ਮੌਕੇ ਨਅਰੇਬਾਜੀ ਕਰਦਿਆਂ ਕਿਸਾਨ ਜੱਥੇਬੰਦੀਆਂ ਅਤੇ ਹੋਰ।