Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਗੜੀਮਾਨਸੋਵਾਲ ਚ ਜੰਗਲ ਨੂੰ ਲੱਗੀ ਅੱਗ, ਲੱਖਾਂ ਦੀ ਵਣ ਸੰਪਤੀ ਸੜਕੇ ਹੋਈ ਸੁਆਹ

ਗੜੀਮਾਨਸੋਵਾਲ ਚ ਜੰਗਲ ਨੂੰ ਲੱਗੀ ਅੱਗ, ਲੱਖਾਂ ਦੀ ਵਣ ਸੰਪਤੀ ਸੜਕੇ ਹੋਈ ਸੁਆਹ

ਗੜੀਮਾਨਸੋਵਾਲ ਚ ਜੰਗਲ ਨੂੰ ਲੱਗੀ ਅੱਗ, ਲੱਖਾਂ ਦੀ ਵਣ ਸੰਪਤੀ ਸੜਕੇ ਹੋਈ ਸੁਆਹ

ਗੜ੍ਹਸ਼ੰਕਰ ਚ ਖੜੀਆਂ ਫਾਈਰ ਬਰਗੇਡ ਦੀਆਂ ਗੱਡੀਆ ਕਿਸੇ ਕੰਮ ਨਾ ਆਈਆਂ

ਗੜ੍ਹਸ਼ੰਕਰ 3 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਗਰਮੀ ਦਾ ਪ੍ਕੋਪ ਬਹੁਤ ਵੱਧ ਗਿਆ ਹੈ ਤੇ ਹਰ ਸਾਲ ਦੀ ਤਰਾ ਜੰਗਲਾ ਚ ਅੱਗ ਲੱਗਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ।ਕੌਣ ਕਰਦਾ ਹੈ ਇਹ ਮਾੜਾ ਕੰਮ ਇਹ ਨਾ ਤਾ ਸਰਕਾਰਾ ਦੇਖ ਪਾਈਆਂ ਤੇ ਨਾ ਹੀ ਜੰਗਲਾਤ ਵਿਭਾਗ ਲੰਭ ਸਕਿਆ। ਅੱਜ ਗੜ੍ਹਸ਼ੰਕਰ ਅਧੀਨ ਪੈਦੇ ਇਲਾਕੇ ਬੀਤ ਦੇ ਪਿੰਡ ਗੜੀਮਾਨਸੋਵਾਲ ਵਿਖੇ ਜੰਗਲੀ ਇਲਾਕੇ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰ ਲਿਆ ਤੇ ਅੱਗ ਵੱਧਦੀ ਹੋਈ ਗੁਰਦੁਆਰਾ ਸਿੰਘਾ ਸ਼ਹੀਦਾ ਤੇ ਨਾਲ ਲੱਗਦੇ ਸਿੰਘਾ ਦੇ ਘਰਾ ਤੱਕ ਪਹੁੰਚ ਗਈ। ਜਿਸ ਨੂੰ ਲੋਕਾਂ ਨੇ ਬੜੀ ਮੁਸ਼ਕਤ ਨਾਲ ਬਾਲਟੀਆਂ ਨਾਲ ਪਾਣੀ ਸੁੱਟਕੇ ਅੱਗੇ ਵੱਧਣ ਤੋਂ ਰੋਕਿਆ। ਜਦੋਂ ਕਿ ਗੜ੍ਹਸ਼ੰਕਰ ਚ ਫਾਈਰ ਬਰਗੇਡ ਦੀਆਂ ਦੋ ਗੱਡੀਆਂ ਫਿਰ ਨਾ ਕੰਮ ਆਇਆ। ਇਸ ਵਾਰੇ ਗੜੀਮਾਨਸੋਵਾਲ ਦੇ ਸਾਬਕਾ ਸਰਪੰਚ ਜਗਦੇਵ ਸਿੰਘ ਨੇ ਦਸਿਆ ਕਿ ਵਾਰ ਵਾਰ ਫਾਇਰ ਬ੍ਗੇਡ ਵਾਲਿਆਂ ਨੂੰ ਦੱਸਣ ਤੇ ਅਤੇ ਪ੍ਰਸ਼ਾਸ਼ਨ ਅਤੇ ਹਲਕਾ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਨੂੰ ਸੂਚਿਤ ਕਰਨ ਤੇ ਵੀ ਕਿਸੇ ਪਾਸੇ ਤੋਂ ਕੋਈ ਮਦਦ ਨਹੀਂ ਮਿਲੀ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਆਪ ਹੀ ਅੱਗ ਤੇ ਕਾਬੂ ਪਾਇਆ। ਜਗਦੇਵ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੜਸ਼ੰਕਰ ਚ ਖੜੀਆਂ ਫਾਇਰ ਬਰਗੇਡ ਦੀਆਂ ਗੱਡੀਆਂ ਤੇ ਸਟਾਫ ਪੂਰਾ ਕਰਕੇ ਲੋਕਾ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ।

error: copy content is like crime its probhihated