Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਸ਼ਹਿਨਸ਼ੀਲਤਾ ਭਗਤ ਤਾ ਸਭ ਤੋਂ ਵੱਡ ਗੁਣ ਹੁੰਦਾ ਹੈ : ਮਹਾਤਮਾ ਅਵਤਾਰ ਸਿੰਘ

ਸ਼ਹਿਨਸ਼ੀਲਤਾ ਭਗਤ ਤਾ ਸਭ ਤੋਂ ਵੱਡ ਗੁਣ ਹੁੰਦਾ ਹੈ : ਮਹਾਤਮਾ ਅਵਤਾਰ ਸਿੰਘ

ਗੜਦੀਵਾਲਾ(ਚੌਧਰੀ) 26 ਨਵੰਬਰ

: ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਕਿਰਪਾ ਨਾਲ ਸੰਤ ਨਿਰੰਕਾਰੀ ਸਤਸੰਗ ਭਵਨ ਗੜਦੀਵਾਲਾ ਵਿਖੇ ਮੁਖੀ ਮਹਾਤਮਾ ਅਵਤਾਰ ਸਿੰਘ ਦੀ ਅਗਵਾਈ ਵਿਚ ਖਿਮਾ ਯਾਚਨਾ ਦਿਵਸ ਮਨਾਇਆ ਗਿਆ। ਇਸ ਦੌਰਾਨ ਸੰਚਾਲਕ ਮਹਾਤਮਾ ਸੁਰਜੀਤ ਸਿੰਘ ਤੇ ਸ਼ਿਖਸਕ ਮਹਾਤਮਾ ਸੁਖਵੀਰ ਸਿੰਘ ਦੀ ਅਗਵਾਈ ਵਿਚ ਸੇਵਾਦਲ ਦੇ ਭੈਣਾਂ ਤੇ ਭਰਾਵਾਂ ਨੇ ਖਿਮਾ ਯਾਚਨਾ ਸ਼ਬਦ ਗਾਇਨ ਕੀਤਾ। ਮੁਖੀ ਮਹਾਤਮਾ ਅਵਤਾਰ ਸਿੰਘ ਨੇ ਪ੍ਰਵਚਨ ਕਰਦੇ ਹੋਏ ਕਿਹਾ ਕਿ ਸ਼ਹਿਨਸ਼ੀਲਤਾ ਭਗਤ ਦਾ ਸਭ ਤੋਂ ਵੱਡਾ ਗੁਣਾ ਹੁੰਦਾ ਹੈ ਅਤੇ ਇਹ ਗੁਣ ਸੇਵਾ, ਸਿਮਰਨ ਤੇ ਸਤਸੰਗ ਕਰਨ ਨਾਲ ਹੀ ਆਉਂਦਾ ਹੈ। ਸੇਵਾ ਕਰਨ ਦਾ ਮੌਕਾ ਕਿਸਮਤ ਨਾਲ ਮਿਲਦਾ ਹੈ। ਗੁਰਸਿਖ ਹਮੇਸ਼ਾ ਨਿਸ਼ਕਾਮ ਭਾਵ ਨਾਲ ਸਤਿਗੁਰੂ ਦਾ ਹੁਕਮ ਮੰਨਦੇ ਹੋਏ ਸੇਵਾ ਕਰਦਾ ਹੈ। ਉਸਦੇ ਮਨ ’ਚ ਇਹ ਨਹੀਂ ਹੁੰਦਾ ਕਿ ਇਹ ਸੇਵਾ ਉਸਨੂੰ ਕਿਸੇ ਕਾਬਲੀਅਤ ਦੇ ਕਰਕੇ ਮਿਲੀ ਹੈ, ਉਹ ਸੇਵਾ ਨੂੰ ਸਤਿਗੁਰੂ ਦੀ ਿਪਾ ਸਮਝ ਕੇ ਕਰਦਾ ਹੈ। ਉਨਾਂ ਕਿਹਾ ਕਿ ਜਦੋਂ ਇਨਸਾਨ ਸਤਿਗੁਰੂ ਦੀ ਸ਼ਰਨ ਵਿਚ ਆਉਂਦਾ ਹੈ ਤਾਂ ਉਸਨੂੰ ਸਾਰਿਆਂ ’ਚ ਇਹ ਨਿਰੰਕਾਰ ਪ੍ਰਭੂ ਦਿਖਾਈ ਦਿੰਦਾ ਹੈ, ਜਿਸ ਨਾਲ ਉਸਦੇ ਮਨ ਵਿਚ ਕਿਸੇ ਦੇ ਪ੍ਰਤੀ ਵੈਰ,ਵਿਰੋਧ,ਈਰਖਾ ਦੀ ਭਾਵਨਾ ਪੈਦਾ ਨਹੀਂ ਹੁੰਦੀ। ਉਹ ਕੇਵਲ ਤੇ ਕੇਵਲ ਇਸ ਨਿਰੰਕਾਰ ਪ੍ਰਭੂ ਦਾ ਅਹਿਸਾਸ ਰਖਦੇ ਹੋਏ ਸੇਵਾ ਭਾਵ ਮਨ’ਚ ਰਖਦਾ ਹੈ,ਜੋ ਕਿ ਉਸਦੇ ਲਈ ਲਾਭਦਾਇਕ ਹੁੰਦਾ ਹੈ।