Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਪਿੰਡ( ਕੁੰਤੀਪਰ) ਕੋਈ ਵਿਖੇ ਸਿੱਧ ਯੋਗੀ ਬਾਬਾ ਬਾਲਕ ਨਾਥ ਜੀ ਅਤੇ ਗੌਤਮ ਗੋਤਰ ਜਠੇਰਿਆਂ ਦੀ ਪੂਜਾ ਅਤੇ ਹਵਨ ਯੱਗ ਆਯੋਜਿਤ 

ਪਿੰਡ( ਕੁੰਤੀਪਰ) ਕੋਈ ਵਿਖੇ ਸਿੱਧ ਯੋਗੀ ਬਾਬਾ ਬਾਲਕ ਨਾਥ ਜੀ ਅਤੇ ਗੌਤਮ ਗੋਤਰ ਜਠੇਰਿਆਂ ਦੀ ਪੂਜਾ ਅਤੇ ਹਵਨ ਯੱਗ ਆਯੋਜਿਤ 

ਪਿੰਡ( ਕੁੰਤੀਪਰ) ਕੋਈ ਵਿਖੇ ਸਿੱਧ ਯੋਗੀ ਬਾਬਾ ਬਾਲਕ ਨਾਥ ਜੀ ਅਤੇ ਗੌਤਮ ਗੋਤਰ ਜਠੇਰਿਆਂ ਦੀ ਪੂਜਾ ਅਤੇ ਹਵਨ ਯੱਗ ਆਯੋਜਿਤ 
ਗੜ੍ਹਦੀਵਾਲਾ 31 ਮਈ (ਚੌਧਰੀ ) : ਪਿੰਡ( ਕੁੰਤੀਪਰ) ਕੋਈ ਵਿਖੇ ਸਿੱਧ ਯੋਗੀ ਬਾਬਾ ਬਾਲਕ ਨਾਥ  ਅਤੇ ਗੌਤਮ ਗੋਤਰ ਜਠੇਰਿਆਂ ਦੀ ਪੂਜਾ ਅਤੇ ਹਵਨ ਯੱਗ ਬੜੀ ਸ਼ਰਧਾਪੂਰਵਕ ਕਰਵਾਇਆ ਗਿਆ। ਜਿਸ ਵਿੱਚ ਸਾਰੇ ਜਾਤਿ ਵਰਗ ਦੇ ਲੋਕਾਂ ਨੇ ਇਸ ਯੱਗ ਵਿਚ ਸ਼ਾਮਲ ਹੋ ਕੇ ਆਪਣਾ ਯੋਗਦਾਨ ਪਾਇਆ। ਇਸ ਮੌਕੇ ਸਭ ਤੋਂ ਪਹਿਲਾਂ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਇਸ ਉਪਰੰਤ ਝੰਡਾ ਚੜਾਉਣ ਰਸਮ ਨਿਭਾਉਣ ਤੋਂ ਬਾਅਦ ਕੰਜਕ ਪੂਜਨ ਕੀਤਾ ਗਿਆ। ਅੰਤ ਵਿਚ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਿੰਦੂ ਸੁਰੱਖਿਆ ਨਿਧੀ ਵਲੋਂ ਗੋਸ਼ਟੀ ਵੀ ਕਰਵਾਈ ਗਈ। ਜਿਸ ਵਿੱਚ ਸੁਰਿੰਦਰ ਸਲਾਰੀਆ ਨੇ ਹਿੰਦੂਆਂ ਨੂੰ ਆਪਣੀ ਸੰਸਕ੍ਰਿਤੀ ਨੂੰ ਸੁਰੱਖਿਅਤ ਕਰਨ ਦੀ ਗੱਲ ਰੱਖਦੇ ਹੋਏ ਪੰਜਾਬ ਵਿਚ ਹਿੰਦੂਆਂ ਦੀ ਧਾਰਮਿਕ ਭਾਸ਼ਾ ਦੇ ਹੋ ਰਹੇ ਹਨ ਅਲੋਪਨ ਦੇ ਧੀਰਗਾਮੀ ਪ੍ਰਭਾਵਾਂ ਦੀ ਵਿਵੇਚਨਾ ਵੀ ਕੀਤੀ।ਇਸ ਮੌਕੇ ਪੰਡਿਤ ਰਾਕੇਸ਼ ਕੁਮਾਰ ਸ਼ਾਸ਼ਤਰੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਹੋ ਰਹੇ ਜਨਸੰਖਿਆ ਅਤਿਕ੍ਰਮਣ ਦੇ ਬਾਰੇ ਲੋਕਾਂ ਨੂੰ ਦੱਸਿਆ। ਪੰਜਾਬ ਵਿੱਚ ਰੋਹਿੰਗਿਆ ਅਤੇ ਬੰਗਲਾਦੇਸ਼ੀ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਆ ਕੇ ਨਿਵਾਸ ਕਰਨਾ ਭਾਰਤੀਆਂ ਸੰਸਕ੍ਰਿਤੀ ਦੇ ਲਈ ਖਤਰਾ ਦੱਸਿਆ। ਵਿਦੇਸ਼ੀ ਵਸੋਂ ਦੇ ਬੋਝ ਹੇਠ ਪੰਜਾਬ ਦੇ ਵਸੀਲਿਆਂ ਦਾ ਉਜਾੜਾ ਹੋਣਾ ਚਿੰਤਾ ਦਾ ਵਿਸ਼ਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਲੋਕਾਂ ਲਈ ਢੁੱਕਵੇਂ ਕਾਰੋਬਾਰ ਦੀ ਘਾਟ ਹੈ।ਲਵ ਜੇਹਾਦ ਅਤੇ ਲੈਂਡ ਜੇਹਾਦ ਵਰਗੀਆਂ ਬੀਮਾਰੀਆਂ ਵੀ ਪੰਜਾਬ ਨੂੰ ਘੇਰਨਗੀਆਂ। ਪੰਜਾਬ ਜਾਗਰੂਕ ਹੋ ਗਿਆ ਅਤੇ ਇਸ ਦਾ ਵਿਰੋਧ ਕਰਨ ਦੀ ਮੰਗ ਕੀਤੀ।ਇਸ ਮੌਕੇ ਕਮੇਟੀ ਪ੍ਰਧਾਨ ਚੌਧਰੀ ਜੈ ਰਾਮ, ਉਪ ਪ੍ਰਧਾਨ ਲਾਲਜੀ ਚੌਧਰੀ, ਰਾਮ ਸਰੂਪ, ਕਰਨੈਲ ਸਿੰਘ ਹੈਪੀ,ਕਰਣ ਸਿੰਘ,ਮਦਨ ਲਾਲ, ਸ਼ਾਦੀ ਲਾਲ, ਕਿਸ਼ੋਰੀ ਲਾਲ, ਅਰਜੁਨ ਸਿੰਘ, ਅਮਰਨਾਥ, ਸ਼ਾਮ ਲਾਲ, ਸੰਤੋਖ ਸਿੰਘ, ਬਲਵੀਰ ਸਿੰਘ, ਮਨੋਹਰ ਲਾਲ, ਚਰਨਜੀਤ ਸਿੰਘ, ਦਿਆਲ ਸਿੰਘ,ਬਲਵੀਰ ਸਿੰਘ, ਮਨੋਜ ਕੁਮਾਰ, ਤਰਸੇਮ ਸਿੰਘ, ਮਲਕੀਤ ਸਿੰਘ ਸਮੇਤ ਭਾਰੀ ਗਿਣਤੀ ਵਿਚ ਸੰਗਤਾਂ ਹਾਜਰ ਸਨ