Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਭੂੰਗਾ/ ਗੜ੍ਹਦੀਵਾਲਾ ਦੇ ਸਰਬਸੰਮਤੀ ਨਾਲ ਪ੍ਰਿੰਸ ਗੜ੍ਹਦੀਵਾਲਾ ਪ੍ਰਧਾਨ ਅਤੇ ਪੰਕਜ ਸ਼ਰਮਾ ਵਾਇਸ ਪ੍ਰਧਾਨ ਨਿਯੁਕਤ 

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਭੂੰਗਾ/ ਗੜ੍ਹਦੀਵਾਲਾ ਦੇ ਸਰਬਸੰਮਤੀ ਨਾਲ ਪ੍ਰਿੰਸ ਗੜ੍ਹਦੀਵਾਲਾ ਪ੍ਰਧਾਨ ਅਤੇ ਪੰਕਜ ਸ਼ਰਮਾ ਵਾਇਸ ਪ੍ਰਧਾਨ ਨਿਯੁਕਤ 

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਭੂੰਗਾ/ ਗੜ੍ਹਦੀਵਾਲਾ ਦੇ ਸਰਬਸੰਮਤੀ ਨਾਲ ਪ੍ਰਿੰਸ ਗੜ੍ਹਦੀਵਾਲਾ ਪ੍ਰਧਾਨ ਅਤੇ ਪੰਕਜ ਸ਼ਰਮਾ ਵਾਇਸ ਪ੍ਰਧਾਨ ਨਿਯੁਕਤ 

ਗੜ੍ਹਦੀਵਾਲਾ 24 ਮਾਰਚ (ਚੌਧਰੀ) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਮੀਟਿੰਗ ਗੜ੍ਹਦੀਵਾਲਾ ਵਿਖੇ ਹੋਈ। ਜਿਸ ਵਿਚ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਦੁਬਾਰਾ ਪ੍ਰਿੰਸ ਗੜਦੀਵਾਲਾ ਨੂੰ ਸਰਬਸੰਮਤੀ ਦੇ ਨਾਲ ਬਲਾਕ ਭੂੰਗਾ/ ਗੜ੍ਹਦੀਵਾਲਾ ਦਾ ਪ੍ਰਧਾਨ ਚੁਣਿਆ ਗਿਆ ਅਤੇ ਪੰਕਜ ਕੁਮਾਰ ਸ਼ਰਮਾ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਇਸ ਮੌਕੇ ਪ੍ਰਿੰਸ ਗੜ੍ਹਦੀਵਾਲਾ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਜ਼ਿਆਦਾ ਮਿਹਨਤ ਦੇ ਨਾਲ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦੇ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਗੇ, ਉਨ੍ਹਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਮੈਨੂੰ ਐੱਨ ਪੀ ਐੱਸ ਨਾਲ ਪੀਡ਼ਤ ਸਾਰੇ ਮੁਲਾਜ਼ਮ ਸਾਥੀ ਆਪਣਾ ਸਾਥ ਦੇਣਗੇ ।ਇਸ ਮੌਕੇ ਗੁਰਮੁਖ ਸਿੰਘ ਬਲਾਲਾ ਜਗਵਿੰਦਰ ਸਿੰਘ ਬਹਾਦਰ ਜਗਦੀਸ਼ ਸਿੰਘ ਲਖਵੀਰ ਸਿੰਘ ਰਮਨ ਕੁਮਾਰ ਸੁਖਵਿੰਦਰ ਸਿੰਘ ਮਲਕੀਅਤ ਸਿੰਘ ਗੁਰਪ੍ਰੀਤ ਸਿੰਘ ਮਨੋਜ ਕੁਮਾਰ ਸਚਿਨ ਕੁਮਾਰ ਦੀਪਕ ਕੌਂਡਲ ਸਰਤਾਜ ਸਿੰਘ ਅਰਗੋਵਾਲ ਨਗਿੰਦਰਪਾਲ ਸਿੰਘ ਅਨਿਲ ਕੁਮਾਰ , ਅਨਿਲ ਗੜਦੀਵਾਲਾ ਬਰਜਿੰਦਰ ਸਿੰਘ ਚੋਹਕਾ ਪ੍ਰਧਾਨ ( ਐਸ. ਐਲ. ਏ . ਜ਼ਿਲ੍ਹਾ ਯੂਨੀਅਨ) ਪ੍ਰਧਾਨ ਜਸਵਿੰਦਰ ਸਿੰਘ ਗੁਰਦੇਵ ਸਿੰਘ ਧੂਤ ਮੌਜੂਦ ਸਨ ।