ਹਿਮਾਚਲ (ਊਨਾ) : ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ’ਚ ਅੱਜ 21ਮਾਰਚ ਨੂੰ 11 ਵਜੇ ਦੇ ਕਰੀਬ ਇਕ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਵਿੱਚ ਸ਼ਰਧਾਲੂਆਂ ਨਾਲ ਭਰਿਆ ਇਕ ਟਰੱਕ ਖੱਡ ’ਚ ਜਾ ਡਿੱਗਿਆ। ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 30 / 35 ਦੇ ਕਰੀਬ ਜ਼ਖਮੀ ਹੋਏ ਹਨ। ਇਹ ਸਾਰੇ ਸ਼ਰਧਾਲੂ ਪੰਜਾਬ ਦੇ ਗੁਰਦਾਸਪੁਰ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਹੋਲੀ ਦੇ ਤਿਉਹਾਰ ਮੌਕੇ ਇਹ ਸ਼ਰਧਾਲੂ ਬਾਬਾ ਵਡਭਾਗ ਸਿੰਘ ਦੇ ਦਰਸ਼ਨ ਕਰ ਕੇ ਵਾਪਸ ਪੰਜਾਬ ਪਰਤ ਰਹੇ ਸਨ। ਸੂਚਨਾ ਮਿਲਣ ਤੋਂ ਬਾਅਦ ਡੀ.ਸੀ. ਊਨਾ ਰਾਘਵ ਸ਼ਰਮਾ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
ਦੁਖਾਂਤ .. ਬਾਬਾ ਵਡਭਾਗ ਸਿੰਘ ਜੀ ਦੇ ਦਰਸ਼ਨ ਕਰਕੇ ਵਾਪਸ ਪੰਜਾਬ ਪਰਤ ਰਹੇ ਸ਼ਰਧਾਲੂਆਂ ਦਾ ਟਰੱਕ ਪਲਟਿਆ, 2 ਦੀ ਮੌਤ, ਕਈ ਜਖਮੀ
- Post published:March 21, 2022
You Might Also Like
ਆਸਟ੍ਰੇਲੀਆ ‘ਚ ਕੌਮ ਦਾ ਨਾਂ ਚਮਕਾਉਣ ਵਾਲੇ ਮਨਦੀਪ ਹੀਰਾ ਦਾ ਨਿੱਘਾ ਸਵਾਗਤ
MLA ਜਸਵੀਰ ਰਾਜਾ ਦੇ ਯਤਨਾਂ ਸਦਕਾ ਸ਼ਹਿਰ ‘ਚ ਸੀਵਰੇਜ ਦੀ ਬਲੋਕੇਜ ਨੂੰ ਦੂਰ ਕਰਨ ਲਈ ਜਲਦ ਲਗਾਇਆਂ ਜਾਣਗੀਆਂ ਦੋ ਮਸ਼ੀਨਾਂ : ਚੌਧਰੀ ਰਾਜਵਿੰਦਰ ਸਿੰਘ ਰਾਜਾ
ਸੂਬੇ ਦੇ ਸਕੁਲਾਂ ‘ਚ ਕੜਾਕੇ ਦੀ ਠੰਡ ਦੇ ਚਲਦਿਆਂ ਛੁੱਟੀਆਂ’ ਚ 14 ਜਨਵਰੀ ਤੱਕ ਕੀਤਾ ਵਾਧਾ
ट्राला चालक द्वारा हाइवे पर अचानक से ब्रेक लगाने पर पीछे से आ रही पनबस के बीच में टकराने से 8 हुये घायल







