ਬਟਾਲਾ (ਅਵਿਨਾਸ਼ ਸ਼ਰਮਾ ) : ਰਜਿੰਦਰਾ ਵਾਇਨ ਦੇ ਐਮ ਡੀ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਨੂੰ ਸ਼ਿਵਰਾਤਰੀ ਮੌਕੇ ਪੂਰੇ ਰਜਿੰਦਰਾ ਵਾਇਨ ਦੇ ਸਟਾਫ ਵਲੋਂ ਲਾਏ ਲੰਗਰ ਭੰਡਾਰਾ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਥਾਣੇਦਾਰ ਕੁਲਬੀਰ ਸਿੰਘ ਗੁਰਪ੍ਰੀਤ ਸਿੰਘ ਗੋਪੀ ਪਰਮਜੀਤ ਸਿੰਘ ਰਿੰਕੂ ਸ਼ੈਲੀ ਸੁਧੀਰ ਚੰਦਾਂ ਹਾਜਰ ਸਨ।
ਸ਼ਿਵਰਾਤਰੀ ਮੌਕੇ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਸਨਮਾਨਿਤ
- Post published:March 1, 2022
You Might Also Like
ਪੁਰਤਗਾਲ ਭੇਜਣ ਦਾ ਝਾਂਸਾ ਦੇ ਕੇ 4.80 ਲੱਖ ਦੀ ਠੱਗੀ ,ਤਿੰਨ ਨਾਮਜ਼ਦ
ਜਰਨਲਿਸਟ ਐਸੋਸੀਏਸ਼ਨ (ਰਜਿ.) ਪੰਜਾਬ ਦੀ ਮਹੀਨਾਵਾਰ ਮੀਟਿੰਗ ਦਾ ਆਯੋਜਨ
भारतीय जनता पार्टी द्वारा 17 सितंबर से 2 अक्टूबर तक मनाए जाने वाले….
ਸੱਚਖੰਡ ਨਾਨਕ ਧਾਮ ‘ਚ 5 ਤੋਂ 7 ਦਸੰਬਰ ਤੱਕ ਗੁਰੂ ਮਹਾਰਾਜ ਦਰਸ਼ਨ ਦਾਸ ਜੀ ਦੇ ਪਾਵਨ ਪ੍ਰਗਟ ਦਿਹਾੜੇ ਉਪਰੰਤ ਵਿਸ਼ਾਲ ਰੂਹਾਨੀ ਸਮਾਗਮ







