Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਹਲਕਾ ਗੜ੍ਹਸ਼ੰਕਰ ‘ਚ ਭਾਰੀ ਬਹੁਮਤ ਨਾਲ ਕਰਾਂਗੇ ਜਿੱਤ ਪ੍ਰਾਪਤ : ਲਾਲੀ

ਹਲਕਾ ਗੜ੍ਹਸ਼ੰਕਰ ‘ਚ ਭਾਰੀ ਬਹੁਮਤ ਨਾਲ ਕਰਾਂਗੇ ਜਿੱਤ ਪ੍ਰਾਪਤ : ਲਾਲੀ

ਗੜ੍ਹਸ਼ੰਕਰ 31 ਜਨਵਰੀ (ਅਸ਼ਵਨੀ ਸ਼ਰਮਾ) : ਸੂਬੇ ਭਰ ਵਿੱਚ ਹੋਣ ਜਾ ਰਹੀਆਂ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਸਬੰਧੀ ਜਿਥੇ ਵੱਖ ਵੱਖ ਰਾਜਨੀਤਿਕ ਪਾਰਟੀਆ ਅਤੇ ਅਜ਼ਾਦ ਉਮੀਦਵਾਰਾ ਵਲੋ ਚੋਣ ਪ੍ਰਚਾਰ ਸ਼ੁਰੂ ਕੀਤਾ ਜਾ ਚੁੱਕਾ ਤਾ ਉਥੇ ਹੀ ਹਲਕਾ ਗੜ੍ਹਸ਼ੰਕਰ ਦੀ ਗੱਲ ਕੀਤੀ ਜਾਵੇ ਤਾ ਇਸ ਹਲਕੇ ਤੋ ਕਾਗਰਸ ਦੇ ਉਮੀਦਵਾਰ ਅਮਰਪ੍ਰੀਤ ਸਿੰਘ ਲਾਲੀ ਵੀ ਹਲਕੇ ਦੇ ਵੱਖ ਵੱਖ ਪਿੰਡਾ ਤੇ ਸ਼ਹਿਰਾ ਵਿੱਚ ਆਪਣੇ ਚੋਣ ਪ੍ਰਚਾਰ ਦੀ ਮੁਹਿੰਮ ਨੂੰ ਘਰ ਘਰ ਪਹੁੰਚਾ ਰਹੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਹਰ ਵਰਗ ਲਈ ਲਏ ਗਏ ਫੈਸਲਿਆ ਨੂੰ ਚੋਣ ਪ੍ਰਚਾਰ ਜਰੀਏ ਪ੍ਰਚਾਰ ਕਰ ਰਹੇ ਹਨ ਜਿਥੇ ਕਿ ਪਿੰਡਾ ਅਤੇ ਸ਼ਹਿਰਾ ਦੇ ਵੋਟਰਾ ਵਲੋ ਵੀ ਅਮਰਪ੍ਰੀਤ ਲਾਲੀ ਦੀ ਮਿਹਨਤ ਨੂੰ ਦੇਖਦਿਆ ਸਮੱਰਥਨ ਮਿਲ ਰਿਹਾ ਹੈ। ਅੱਜ ਹਲਕੇ ਦੇ ਪਿੰਡ ਮਹਿਤਾਬਪੁਰ ਅਤੇ ਰੋੜਮਜ਼ਾਰਾ ਵਿਖੇ ਇਕੱਠ ਨੂੰ ਸਬੋਧਨ ਕਰਦਿਆ ਅਮਰਪ੍ਰੀਤ ਲਾਲੀ ਨੇ ਹਲਕੇ ਦੇ ਸਮੂਹ ਵੋਟਰਾ ਨੂੰ ਅਪੀਲ ਕਰਦਿਆ ਕਿਹਾ ਕਿ ਹਲਕਾ ਗੜ੍ਹਸ਼ੰਕਰ ਦੇ ਹਰ ਵਰਗ ਦਾ ਜਿਵੇ ਸਮੱਰਥਨ ਮਿਲ ਰਿਹਾ ਤਾ ਹਲਕਾ ਗੜ੍ਹਸ਼ੰਕਰ ਤੋ ਭਾਰੀ ਬਹੁਮਤ ਨਾਲ ਸੀਟ ਜਿੱਤੀ ਜਾਵੇਗੀ ਅਤੇ ਸੂਬੇ ਅੰਦਰ ਮੁੜ ਤੋ ਕਾਗਰਸ ਸਰਕਾਰ ਬਣਨ ਤੇ ਹਲਕਾ ਗੜ੍ਹਸ਼ੰਕਰ ਦਾ ਵੱਡੇ ਪੱਧਰ ਅਤੇ ਨਿਰਪੱਖ ਵਿਕਾਸ ਹੋਵੇਗਾ ਅਤੇ ਹਲਕੇ ਦੇ ਲੋਕਾ ਨੂੰ ਮੁਢਲੀਆ ਸਹੂਲਤਾ ਦੇਣ ਲਈ ਵਚਨਬੰਧ ਹੋਵਾਗਾ ਇਸ ਮੋਕੇ ਵੱਡੀ ਗਿਣਤੀ ਵਿੱਚ ਕਾਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।