ਗੜਦੀਵਾਲਾ, 30 ਜਨਵਰੀ (ਪ੍ਰਦੀਪ ਸ਼ਰਮਾ ) : ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਗੜਦੀਵਾਲਾ ਦੇ ਪੁਰਾਤਨ ਤੇ ਕਰਮਯੋਗੀ ਮਹਾਤਮਾ ਜੋਗਿੰਦਰ ਸਿੰਘ ਬਾਂਸਲ ਪਿਛਲੇ ਦਿਨੀਂ ਬ੍ਰਹਮਲੀਨ ਹੋ ਗਏ ਸਨ। ਉਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਪ੍ਰੇਰਣਾ ਦਿਵਸ ਸਤਸੰਗ ਉਨਾਂ ਦੇ ਨਿਵਾਸ ਸਥਾਨ ਗੜਦੀਵਾਲਾ ਵਿਖੇ 31 ਜਨਵਰੀ ਨੂੰ ਦੁਪਹਿਰ 12 ਤੋਂ 1.30 ਵਜੇ ਤੱਕ ਆਯੋਜਿਤ ਹੋਵੇਗਾ।
ਪ੍ਰੇਰਣਾ ਦਿਵਸ ਸਤਸੰਗ 31 ਜਨਵਰੀ ਨੂੰ
- Post published:January 30, 2022
You Might Also Like
ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ‘ਚ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਵਾਗਤ ਸਮਾਰੋਹ ਦਾ ਆਯੋਜਨ
ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਚੱਲ ਰਹੇ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦੀ ਸਫ਼ਲਤਾ ਪੂਰਵਕ ਸਮਾਪਤੀ
ਪੰਜਾਬ ਦੇ ਖਿਡਾਰੀ ਦੇਸ਼-ਵਿਦੇਸ਼ ‘ਚ ਖੱਟ ਰਹੇ ਹਨ ਨਾਮਣਾ : ਬ੍ਰਮ ਸ਼ੰਕਰ ਜਿੰਪਾ
ਖੇਤ ਵਿੱਚ ਲੱਗੇ ਪਪੂਲਰਾਂ ਨੂੰ ਸ਼ਰਾਰਤੀ ਅਨਸਰ ਵਲੋਂ ਵੱਢੇ ਜਾਣ ‘ਤੇ ਕਾਰਵਾਈ ਲਈ ਪੁਲਿਸ ਨੂੰ ਲਾਈ ਗੁਹਾਰ







