ਗੜ੍ਹਦੀਵਾਲਾ 30 ਜਨਵਰੀ (ਪ੍ਰਦੀਪ ਸ਼ਰਮਾ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇਜੀ: ਜੋਗਿੰਦਰ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਮਿਟਿੰਡ ਗੜਦੀਵਾਲਾ ਨੇ ਦੱਸਿਆਂ ਕਿ 11 ਕੇ ਵੀ ਸੰਸਾਰਪੁਰ ਤੇ ਮੱਕੋਵਾਲ ਫੀਡਰ ਮਹਿਕਮੇ ਦੇ ਕਰਮਚਾਰਿਆਂ ਦੁਆਰਾ ਮੈਨਟੀਨੈਂਸ / ਬਾਈਫਰਕੇਸ਼ਨ ਕਰਨ ਲਈ ਸਟਾਰ ਕੰਪਨੀ ਦੁਆਰਾ ਲੋਡ ਸਿਫਟ ਕਰਨ ਦਾ ਵਰਕ ਕੀਤਾ ਜਾਣਾ ਹੈ ।ਜਿਸ ਕਾਰਣ ਸਮਾਂ ਸਵੇਰੇ 10 ਤੋਂ ਦੁਪਹਿਰ 01 ਵਜੇ ਤੱਕ ਸੰਸਾਰਪੁਰ ਤੇ ਸਵੇਰੇ 10 ਤੋਂ ਦੁਪਹਿਰ 01 ਵਜੇ ਤੱਕ ਮੱਕੋਵਾਲ ਫੀਡਰ ਮਿਤੀ 31.01.2022 ਦਿਨ ਸੋਮਵਾਰ ਨੂੰ ਫੀਡਰਾਂ ਤੇ ਚੱਲਦੇ ਘਰਾਂ / ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ ।
LATEST.. ਜਰੂਰੀ ਮੁਰੰਮਤ ਕਾਰਨ 31 ਜਨਵਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ
- Post published:January 30, 2022
You Might Also Like
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਨਵੀਂ ਮਾਈਨਿੰਗ ਨੀਤੀ ਸਬੰਧੀ ਕਰੱਸ਼ਰ ਤੇ ਜ਼ਮੀਨ ਮਾਲਕਾਂ ਨੂੰ ਕੀਤਾ ਜਾਗਰੂਕ
ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਟੀਕਾਕਰਨ ਮੁਹਿੰਮ ਜਾਰੀ, ਡਿਪਟੀ ਕਮਿਸ਼ਨਰ ਵੱਲੋਂ ਸਮੇਂ ਸਿਰ ਟੀਕਾਕਰਨ ਦੀ ਅਪੀਲ
152 ਗ੍ਰਾਮ ਨਸ਼ੀਲਾ ਪਾਊਡਰ ਅਤੇ 35000/- ਰੁਪਏ ਡਰੱਗ ਮੰਨੀ ਸਮੇਤ…..
ਖ਼ਾਲਸਾ ਕਾਲਜ ਦੇ ਬੀ.ਐੱਸ-ਸੀ (ਫੈਸ਼ਨ ਡਿਜ਼ਾਇਨਿੰਗ) ਸਮੈਸਟਰ ਛੇਵਾਂ ਦਾ ਨਤੀਜਾ ਰਿਹਾ ਸ਼ਾਨਦਾਰ







