ਚੰਡੀਗੜ੍ਹ 14 ਦਸੰਬਰ : ਅੱਜ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਲ ਹੋਏ ਹਨ ਉਨ੍ਹਾਂ ਵਿੱਚ ਪੰਜਾਬੀ ਗਾਇਕ ਬੂਟਾ ਮੁਹੰਮਦ ,ਗਾਇਕ ਸਰਦਾਰ ਅਲੀ ,ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ , ਰਾਜਦੀਪ ਕੌਰ ਫਾਜ਼ਿਲਕਾ,ਸੀਨੀਅਰ ਕਾਂਗਰਸੀ ਆਗੂ ਅਤੇ ਲੁਧਿਆਣਾ ਤੋਂ ਦੋ ਵਾਰ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ,ਮਲੇਰਕੋਟਲਾ ਤੋਂ ਸਾਬਕਾ ਅਕਾਲੀ ਵਿਧਾਇਕ ਅਤੇ ਪੰਜਾਬ ਦੀ ਸਾਬਕਾ ਮੁੱਖ ਸੰਸਦੀ ਸਕੱਤਰ ਬੇਗਮ ਫਰਜ਼ਾਨਾ ਆਲਮ, ਵਿਜ ਕਾਲੜਾ, ਪ੍ਰਧਾਨ, ਪੰਜਾਬ ਆੜ੍ਹਤੀਆ ਐਸੋਸੀਏਸ਼ਨ ਅਤੇ ਵਾਈਸ ਚੇਅਰਮੈਨ, ਪੰਜਾਬ ਮੰਡੀ ਬੋਰਡ ਪੰਜਾਬ ,ਪ੍ਰੇਮ ਕੁਮਾਰ ਸਾਬਕਾ ਵਿਧਾਇਕ ਮਾਨਸਾ ਸ਼ਾਮਲ ਹਨ ।
LATEST.. ਪੰਜਾਬ ਲੋਕ ਕਾਂਗਰਸ ਪਾਰਟੀ ਵਿੱਚ ਦੇਖੋ ਕੌਣ ਕੌਣ ਹੋਇਆ ਸ਼ਾਮਲ
- Post published:December 14, 2021
You Might Also Like
*ਮੁਲਾਜ਼ਮਾਂ ਵੱਲੋਂ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ*
ਫਗਵਾੜਾ ਤੋਂ ਵਿਜੈ ਸਾਂਪਲਾ ਲੜਨਗੇ ਚੋਣ ਪਾਰਟੀ ਨੇ ਦਿੱਤੀ ਟਿਕਟ….
ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਦੇ ਆਗੂਆਂ ਨੇ ਜਸਬੀਰ ਸਿੰਘ ਰਾਜਾ ਗਿੱਲ ਨੂੰ ਸੌਂਪਿਆ ਮੰਗ ਪੱਤਰ
ਪੰਜਾਬ ਚੋਂ ਜੰਗਲੀ ਰਾਜ ਖਤਮ ਕਰਨ ਲਈ ਪੰਜਾਬ ਗਵਰਨਰ ਕੋਲੋਂ ਰਾਸਟਰਪਤੀ ਰਾਜ ਲਗਾਉਣ ਦੀ ਪੁਰਜੋਰ ਮੰਗ : ਪੰਡੋਰੀ ਅਰਾਂਈਆਂ







