ਮਾਤਾ ਵੈਸ਼ਨੋ ਦੇਵੀ ਭਵਨ ਚ 12 ਸ਼ਰਧਾਲੂ ਦੀ ਮੌਤ
ਦਿੱਲੀ 1 ਜਨਵਰੀ :ਨਵੇਂ ਸਾਲ ਦੀ ਆਮਦ ਕੇ ਕੁੱਝ ਘੰਟੇ ਬਾਅਦ ਹੀ ਮਾਤਾ ਵੈਸ਼ਨੋ ਦੇਵੀ ਭਵਨ ਚ ਮਚੀ ਭਗਦੜ ਵਿਚ 12 ਸ਼ਰਧਾਲੂ ਦੀ ਦੀ ਮੌਤ ਹੋ ਗਈ। ਭਗਦੜ ਮਚਣ ਨਾਲ 14 ਸ਼ਰਧਾਲੂ ਜਖਮੀ ਹੋ ਗਏ ਹਨ। ਜਿਨ੍ਹਾਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਹਾਦਸਾ ਰਾਤ 1 /2 ਵਜੇ ਦੇ ਵਿਚਕਾਰ ਹੋਇਆ।