ਟਿੰਬਰ ਟਰੈਲ ਇੱਕ ਰੌਪ ‘ਚ ਖਰਾਬੀ ਆਉਣ ਕਾਰਨ 11 ਸੈਲਾਨੀ ਹਵਾ’ ਚ ਲਟਕੇ, ਬਚਾਉਣ ਲਈ ਜੰਗੀ ਪੱਧਰ ਤੇ ਰਾਹਤ ਕਾਰਜ ਜਾਰੀ
ਸੋਲਨ(ਹਿਮਾਚਲ ਪ੍ਰਦੇਸ਼)ਜਤਿੰਦਰ ਸਿੰਘ ਕਲੇਰ : ਹਿਮਾਚਲ ਪ੍ਰਦੇਸ਼ ਸੋਲਨ ਜਿਲੇ ਦੇ ਪ੍ਰਮਾਣੂ ਇੱਕ ਹੌਟਲ ਨੂੰ ਜਾਣ ਵਾਲੀ ਟਿੰਬਰ ਟਰੈਲ ਇੱਕ ਰੌਪ ਵਿੱਚ ਖਰਾਬੀ ਆਉਣ ਕਾਰਨ 11 ਸੈਲਾਨੀ ਹਵਾ ਵਿੱਚ ਲਟਕ ਗਏ ਜਿਨ੍ਹਾਂ ਨੂੰ ਬਚਾਉਣ ਲਈ ਜੰਗੀ ਪੱਧਰ ਤੇ ਕੰਮ ਚਲ ਰਹੇ ਸੂਬਾ ਪਰਬੰਦਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਇਹ ਜਾਣਕਾਰੀ ਆਈ ਸੀ ਇੱਕ ਰੌਪ ਵਿੱਚ 8 ਲੌਕ ਫਸੇ ਹੋਏ ਹਨ ਪਰ ਬਾਅਦ ਵਿੱਚ ਪਤਾ ਲੱਗਾ 11 ਸੈਲਾਨੀ ਹਨ ਜਿਹਨਾਂ ਵਿੱਚੋਂ 7 ਨੂੰ ਬਚਾਅ ਲਿਆ ਗਿਆ ਪ੍ਰਮਾਣੂ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਾਫੀ ਜਦੌ ਜਹਿਦ ਤੋਂ ਬਾਅਦ 7 ਐਲਾਨੀ ਬਾਹਰ ਕੱਢ ਲਏ ਪਰ 4 ਅਜੇ ਵੀ ਫਸੇ ਹੋਏ ਹਨ ਇਸ ਤੋਂ ਪਹਿਲਾਂ ਸੂਬਾ ਆਫਤ ਪ੍ਰਬੰਧਨ ਦੇ ਡਾਇਰੈਕਟਰ ਸੁੰਦੇਸ ਨੇ ਕਿਹਾ ਕਿ ਰੌਪ ਦੇ ਅੰਦਰ ਤਕਨੀਕੀ ਖਰਾਬੀ ਆਉਣ ਕਾਰਨ 8 ਸੈਲਾਨੀ ਫਸ ਗਏ ਸਨ ਉੱਧਰ ਸੌਲਰ ਦੇ ਪੁਲਸ ਅਧਿਕਾਰੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਸੈਲਾਨੀਆਂ ਨੂੰ ਬਚਾਉਣ ਲਈ ਇੱਕ ਹੌਰ ਕੇਬਲ ਟਰਾਲੀ ਨੂੰ ਰਵਾਨਾ ਕੀਤਾ ਗਿਆ ਹੈ ਕਿਉਂਕਿ ਕੇਬਲ ਆਈ ਖਰਾਬੀ ਕਾਰਨ ਇਹ ਘਟਨਾ ਵਾਪਰੀ ਹੈ ਜਿਸ ਨੂੰ ਸਹੀ ਕਰਨ ਲਈ ਟਿੰਬਰ ਟਰੈਲ ਉਪਰੇਟਰ ਦੀ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਪੁਲਸ ਦਾ ਇੱਕ ਵੱਡਾ ਦਲ ਸਥਿਤੀ ਤੇ ਪੂਰੀ ਤਰ੍ਹਾਂ ਨਜਰ ਰੱਖ ਰਿਹਾ ਖਬਰ ਲਿਖੇ ਜਾਣ ਤੱਕ 4 ਸੈਲਾਨੀ ਅਜੇ ਵੀ ਫਸੇ ਹੋਏ ਸਨ ਜਿਨ੍ਹਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਵਲੋਂ ਹਰ ਕੌਸ਼ਿਸ਼ ਜਾਰੀ ਹੈ।