ਗੜ੍ਹਦੀਵਾਲਾ (ਯੋਗੇਸ਼,ਚੌਧਰੀ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਕੱਲ੍ਹ ਸਵੇਰੇ ਨੌੰ ਵਜੇ ਦੇਵੀ ਮੰਦਿਰ ਗਡ਼੍ਹਦੀਵਾਲਾ ਵਿਖੇ ਮੱਥਾ ਟੇਕਣਗੇ । ਉਸ ਤੋਂ ਉਪਰੰਤ ਗੜਦੀਵਾਲ ਵਿਖੇ ਦੁਕਾਨਦਾਰਾਂ ਨੂੰ ਮਿਲਦੇ ਹੋਏ ਸਾਢੇ ਦੱਸ ਵਜੇ ਭਗਵਾਨ ਵਾਲਮੀਕਿ ਮੰਦਿਰ ਗੜਦੀਵਾਲਾ ਵਿਖੇ ਪਹੁੰਚਣਗੇ । ਇਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਵਿਵੇਕ ਗੁਪਤਾ ਨੇ ਦੱਸਿਆ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੜਦੀਵਾਲ ਫੇਰੀ ਦੌਰਾਨ ਸ਼ਹਿਰ ਵਾਸੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਸਰਦਾਰ ਸੁਖਬੀਰ ਸਿੰਘ ਬਾਦਲ ਦੇ ਗੜਦੀਵਾਲ ਵਿਖੇ ਪਹੁੰਚਣ ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ । ਇਸ ਮੌਕੇ ਜਾਣਕਾਰੀ ਸਾਂਝੀ ਕਰਦੇ ਦੌਰਾਨ ਉਨ੍ਹਣਾ ਨਾਲ ਆਇਟੀ ਵਿੰਗ ਲੱਕੀ ਰਾਇ ਵੀ ਮੌਜੂਦ ਸਨ ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਗੜਦੀਵਾਲ ਸ਼੍ਰੀ ਦੇਵੀ ਮੰਦਿਰ ਵਿਖੇ ਹੋਣਗੇ ਨਤਮਸਤਕ – ਵਿਵੇਕ ਗੁਪਤਾ,ਲੱਕੀ
- Post published:December 16, 2021
You Might Also Like

ਰਾਏਪੁਰ ਡੱਬਾ ਓਲੰਪਿਕ ਅਕੈਡਮੀ ਵਿਖੇ ਕਰਵਾਏ ਗੁਰਿੰਦਰਜੀਤ ਯਾਦਗਾਰੀ ਕੁਸ਼ਤੀ ਮੁਕਾਬਲੇ ਸ਼ੁਰੂ

गढ़दीवाला..महाबीर लंगर वेलफेयर सोसायटी द्वारा भव्य शोभायात्रा 1 अप्रैल व लंगर 4 अप्रैल को

ਫੰਡਾਂ ਦੀ ਸਹੀ ਵਰਤੋਂ ਕਰਕੇ ਵਿਕਾਸ ਕਾਰਜ ਸਮੇਂ ਸਿਰ ਹੋਣੇ ਯਕੀਨੀ ਬਣਾਏ ਜਾਣ: KARAMJIT KAUR

स्विफट गाडी में संदिग्ध परिस्थितियों में एक व्यक्ति का शव मिलने से इलाके में फैली सनसनी
