ਦਸੂਹਾ : ਤਲਵਾੜਾ ਤੋਂ ਪੰਜਾਬੀ ਜਾਗਰਣ ਦੇ ਪੱਤਰਕਾਰ ਜਗਮੋਹਨ ਸ਼ਰਮਾ ਦੇ ਚਾਚਾ ਅਤੇ ਸਮਾਜ ਸੇਵਕ ਰਾਮਪਾਲ ਸ਼ਰਮਾ ਦਾ 19 ਦਸੰਬਰ ਸਵੇਰੇ 11 ਵਜੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਜਿਨ੍ਹਾਂ ਦੇ ਨਿਮਤ ਰੱਖੇ ਗਏ ਸ਼ਾਂਤੀ ਪਾਠ ਦਾ ਭੋਗ ਅਤੇ ਰਸਮ ਪਗੜੀ ਦਾ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਦੇਪੁਰ ਵਿਖੇ 31 ਦਸੰਬਰ ਨੂੰ ਦੁਪਹਿਰ 1 ਤੋਂ 2 ਵਜ਼ੇ ਹੋਵੇਗਾ ।