Prime Punjab Times

Latest news
ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ
ADVERTISEMENT
You are currently viewing ਮਾਤਾ ਨਿੱਕੀ ਦਾਦੀ ਮੰਦਰ ਪੰਡੋਰੀ ਅਟਵਾਲ ਵਿਖੇ ਜਾਗਰਣ ਸ਼ੁਰੂ, ਸਾਲਾਨਾ ਭੰਡਾਰਾ ਕੱਲ 

ਮਾਤਾ ਨਿੱਕੀ ਦਾਦੀ ਮੰਦਰ ਪੰਡੋਰੀ ਅਟਵਾਲ ਵਿਖੇ ਜਾਗਰਣ ਸ਼ੁਰੂ, ਸਾਲਾਨਾ ਭੰਡਾਰਾ ਕੱਲ 

ਮਾਤਾ ਨਿੱਕੀ ਦਾਦੀ ਮੰਦਰ ਪੰਡੋਰੀ ਅਟਵਾਲ ਵਿਖੇ ਜਾਗਰਣ ਸ਼ੁਰੂ, ਸਾਲਾਨਾ ਭੰਡਾਰਾ ਕੱਲ 
ਗੜਦੀਵਾਲਾ 28 ਮਈ(ਚੌਧਰੀ) : ਪਿੰਡ ਪੰਡੋਰੀ ਅਟਵਾਲ ਵਿਖੇ ਮਾਤਾ ਮੰਦਰ ਨਿੱਕੀ ਦਾਦੀ ਵਿਖੇ ਸਾਲਾਨਾ ਭੰਡਾਰਾ ਪਿਛਲੇ ਪੰਜਾਹ ਸਾਲ ਤੋਂ  ਲਗਾਤਾਰ  ਕਰਵਾਇਆ ਜਾ ਰਿਹਾ ਹੈ ।ਅੱਜ ਰਾਤ ਜਾਗਰਣ ਦੌਰਾਨ ਮਾਤਾ ਜੀ ਦੇ ਗੁਣਗਾਨ ਕੀਤੇ ਜਾਣਗੇ ।ਕੱਲ੍ਹ ਨੂੰ ਸਾਰਾ ਦਿਨ ਮਾਤਾ ਜੀ ਦਾ ਅਟੁੱਟ ਲੰਗਰ ਵਰਤਾਇਆ ਜਾਵੇਗਾ।ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਰੋਹਿਤ ਰਤਨ ,  ਹਰਗੋਪਾਲ ਰਤਨ ,ਗੌਤਮ ਰਤਨ ,ਹਰਮਿੰਦਰ ਸਿੰਘ ਨੇ ਦੱਸਿਆ ਕਿ ਸਾਰੀਆਂ ਸੰਗਤਾਂ ਦਾ ਸੰਗਤਾਂ ਦੇ ਰਹਿਣ ਤੇ ਖਾਣ ਲਈ ਪੂਰਾ ਬੰਦੋਬਸਤ ਕੀਤਾ ਗਿਆ ਹੈ ।ਨਵੀਂ ਬਣੀ ਸੜਕ ਜੋ ਕਿ ਪੰਡੋਰੀ ਅਟਵਾਲ ਨੂੰ ਮਾਤਾ ਨਿੱਕੀ ਦਾਦੀ ਨਾਲ ਜੋੜਦੀ ਹੈ ਉਸ ਤੇ ਵਿਸ਼ੇਸ਼ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ  ।