ਚੰਡੀਗੜ੍ਹ : PPT BUREAU ਭਾਜਪਾ ਯੁਵਾ ਮੋਰਚਾ ਦੀ ਚੰਡੀਗੜ੍ਹ ਵਿਖੇ ਬੈਠਕ ਹੋਈ । ਜਿਸ ਵਿੱਚ ਪੰਜਾਬ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਭਾਨੁ ਪ੍ਰਤਾਪ ਸਿੰਘ,ਪੰਜਾਬ ਯੁਵਾ ਮੋਰਚਾ ਦੇ ਜਨਰਲ ਸਕੱਤਰ ਦੀਪਾਂਸ਼ੁ ਘਈ,ਜਿਲ੍ਹਾ ਪ੍ਰਧਾਨ ਯੁਵਾ ਮੋਰਚਾ ਯੋਗੇਸ਼ ਸਪਰਾ,ਪੰਜਾਬ ਯੁਵਾ ਮੋਰਚਾ ਦੇ ਸਕੱਤਰ ਆਭਾਸ ਸ਼ਾਕਰ,ਪੰਜਾਬ ਯੁਵਾ ਮੋਰਚਾ ਦੇ ਆਇਟੀ ਵਿੰਗ ਇੰਚਾਰਜ ਅਵਿਨਾਸ਼ ਗੁਪਤਾ ਅਤੇ ਪੰਜਾਬ ਯੁਵਾ ਮੋਰਚਾ ਦੇ ਆਫੀਸ ਸੇਕ੍ਰੇਟਰੀ ਨੀਰਜ ਸ਼ਰਮਾ ਵਿਸ਼ੇਸ਼ ਤੋਰ ਤੇ ਹਾਜਰ ਸਨ। ਇਸ ਮੌਕੇ ਗੁਰਪ੍ਰੀਤ ਸਿੰਘ ਨੂੰ ਭਾਜਪਾ ਜ਼ਿਲ੍ਹਾ ਮੁਕੇਰੀਆਂ ਯੁਵਾ ਮੋਰਚਾ ਦੇ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ । ਇਸ ਮੋਕੇ ਨਵ ਨਿਯੂਕਤ ਜਨਰਲ ਸਕੱਤਰ ਗੁਰਪ੍ਰੀਤ ਨੇ ਕਿਹਾ ਕੇ ਪਾਰਟੀ ਦੀ ਮਿਲੀ ਜੁਮੇਵਾਰੀ ਨੂੰ ਉਹ ਧਨ ਦੇਹਿ ਨਾਲ਼ ਨਿਭਾਉਣਗੇ । ਅਤੇ ਜਿਆਦਾ ਤੋਂ ਜਿਆਦਾ ਪਾਰਟੀ ਨਾਲ ਯੁਵਾ ਪੀੜੀ ਨੂੰ ਜੋੜਨਗੇ ।
*ਗੁਰਪ੍ਰੀਤ ਸਿੰਘ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੇ ਜਨਰਲ ਸਕੱਤਰ ਨਿਯੁਕਤ*
- Post published:November 30, 2021