ਤਰਨਤਾਰਨ ‘ਚ ਵਾਲੀਵਾਲ ਖਿਡਾਰੀ ਨੂੰ ਮਾਰੀ ਗੋਲੀ,ਗੰਭੀਰ ਜਖਮੀ Post published:April 7, 2022 ਤਰਨਤਾਰਨ, 7 ਅਪ੍ਰੈਲ : ਤਰਨਤਾਰਨ ਦੇ ਸਰਹੱਦੀ ਪਿੰਡ ਗਜਲ ਵਿਖੇ 18 ਸਾਲ ਦੇ ਵਾਲੀਬਾਲ ਖਿਡਾਰੀ ਗਗਨਦੀਪ ਸਿੰਘ ਨੂੰ ਗੋਲੀ ਮਾਰਨ ਦੀ ਖਬਰ ਸਾਹਮਣੇ ਆਈ ਹੈ। ਨਿਊਜ਼ 18 ਦੇ ਹਵਾਲੇ ਅਨੁਸਰ ਖਿਡਾਰੀ ਗਗਨਦੀਪ ਸਿੰਘ ਨੂੰ ਜਖਮੀ ਹਾਲਤ ਵਿਚ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। Post Views: 406 Read more articles Previous PostLATEST.. ਚੋਰਾਂ ਨੇ ਪੈਟਰੋਲ ਪੰਪ ਤੇ ਖੜਾ ਟਰੱਕ ਕੀਤਾ ਚੋਰੀ, ਮਾਮਲਾ ਦਰਜ Next Postਵਿਧਾਇਕ ਸੰਤੋਸ਼ ਕਟਾਰੀਆ ਨੇ ਸਕੰਦਮਾਤਾ ਦੀ ਕੀਤੀ ਪੂਜਾ ਅਰਚਨਾ You Might Also Like ਸਿੱਧੂ ਮੂਸੇਵਾਲੇ ਦੇ ਪਿਤਾ ਨੇ ਆਪਣੇ ਪੁੱਤਰ ਦੀ ਹੱਤਿਆ ਦੇ ਸੋਗ ਚ ਲਿਖਿਆ ਮੁੱਖ ਮੰਤਰੀ ਪੰਜਾਬ ਨੂੰ ਪੱਤਰ…ਜਾਣੋ ਕਿ ਲਿਖਿਆ May 30, 2022 ਲੋਕਾਂ ਦੀ ਸਿਹਤ ਨੂੰ ਧਿਆਨ ‘ਚ ਰੱਖਦਿਆਂ ਸਿਹਤ ਵਿਭਾਗ ਵੱਲੋਂ ਪਾਣੀ ਦੀ ਗੁਣਵੱਤਾ ਦੀ ਜਾਂਚ ਲਈ ਲਗਾਤਾਰ ਸੈਂਪਲ ਲਏ ਜਾ ਰਹੇ ਹਨ : ਡਾ.ਅਦਿੱਤਿਆ ਸਲਾਰੀਆ June 23, 2022 ਭਾਰਤੀ ਖੇਤਰ ਵਿੱਚ ਦਾਖਲ ਹੋ ਰਹੇ ਪਾਕਿਸਤਾਨ ਡਰੋਨ ਤੇ ਬੀ ਐਸ ਐਫ ਦੇ ਜਵਾਨਾਂ ਨੇ ਕੀਤੀ ਫਾਇਰਿੰਗ May 26, 2024 ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਮਗਰੀ ਵੰਡੀ September 4, 2025 25 लाख की फिरौती मांगने वाले अज्ञात व्यक्ति के खिलाफ मामला दर्ज January 4, 2025
ਸਿੱਧੂ ਮੂਸੇਵਾਲੇ ਦੇ ਪਿਤਾ ਨੇ ਆਪਣੇ ਪੁੱਤਰ ਦੀ ਹੱਤਿਆ ਦੇ ਸੋਗ ਚ ਲਿਖਿਆ ਮੁੱਖ ਮੰਤਰੀ ਪੰਜਾਬ ਨੂੰ ਪੱਤਰ…ਜਾਣੋ ਕਿ ਲਿਖਿਆ May 30, 2022
ਲੋਕਾਂ ਦੀ ਸਿਹਤ ਨੂੰ ਧਿਆਨ ‘ਚ ਰੱਖਦਿਆਂ ਸਿਹਤ ਵਿਭਾਗ ਵੱਲੋਂ ਪਾਣੀ ਦੀ ਗੁਣਵੱਤਾ ਦੀ ਜਾਂਚ ਲਈ ਲਗਾਤਾਰ ਸੈਂਪਲ ਲਏ ਜਾ ਰਹੇ ਹਨ : ਡਾ.ਅਦਿੱਤਿਆ ਸਲਾਰੀਆ June 23, 2022