ਚੰਡੀਗੜ੍ਹ PRIMEPUNJABTIMES LATEST :- ਪੰਜਾਬੀ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਤੇ ਗੋਲੀਆਂ ਚਲਣ ਦਾ ਸਮਾਚਾਰ ਮਿਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਮੌਤ ਦੀ ਪੁਸ਼ਟੀ ਬਾਕੀ ਹੈ। ਸੂਤਰਾਂ ਮੁਤਾਬਕ ਸਿੱਧੂ ਮੂਲੇਵਾਲਾ ਦੀ ਗੱਡੀ ਤੇ ਦਰਜਨਾਂ ਗੋਲੀਆਂ ਚਲਾਈਆਂ ਗਈਆਂ ਹਨ। ਜਿਸ ਨਾਲ ਸਿੱਧੂ ਮੂਲੇਵਾਲਾ ਦੀ ਹਾਲਤ ਗੰਭੀਰ ਅਤੇ ਤਿੰਨ ਹੋਰ ਜਖਮੀ ਦਸੇ ਜਾ ਰਹੇ ਹਨ।
ਦੇਖੋ ਵੀਡੀਓ








