ਗੜ੍ਹਦੀਵਾਲਾ, 23 ਫਰਵਰੀ (ਯੋਗੇਸ਼)-ਅੱਜ ਸ਼ਹਿਰ ਦੇ ਕੁਝ ਦੁਕਾਨਦਾਰਾਂ ਅਤੇ ਪਤਵੰਤਿਆ ਦੀ ਮੀਟਿੰਗ ਹੋਈ । ਇਸ ਦੌਰਾਨ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵੀਨ ਸੇਠ,ਕੇਬੀ ਰਾਏ ਜੈਨ,ਵਿਵੇਕ ਗੁਪਤਾ, ਲਾਲਾ ਦਾਤਾ ਅਤੇ ਹੋਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸੋਸਾਇਟੀ ਸਮਾਜ ਭਲਾਈ ਕੰਮਾਂ ਕਰਨ ਗਠਿਤ ਕਿੱਤੀ ਗਈ ਹੈ । ਇਸ ਬੈਠਕ ਦੌਰਾਨ ਸ਼ਹਿਰ ਦੀਆਂ ਵੱਖ ਵੱਖ ਸਮੱਸਿਆਵਾਂ ਅਤੇ ਹੋਰ ਸਮਾਜ ਭਲਾਈ ਦੇ ਕੰਮਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਤੋਂ ਬਾਹਦ ਗੜ੍ਹਦੀਵਾਲਾ ਵਿਕਾਸ ਮੰਚ ਸੁਸਾਇਟੀ ਦਾ ਗਠਨ ਕਿੱਤਾ ਗਿਆ। ਜਿਸ ਵਿੱਚ ਰਿੰਪੀ ਤਲਵਾੜ, ਵਿਵੇਕ ਗੁਪਤਾ, ਨਵੀਨ ਸੇਠ, ਸਾਬਕਾ ਕੌਂਸਲਰ ਜਥੇਦਾਰ ਗੁਰਦੀਪ ਸਿੰਘ, ਲਾਲਾ ਦਾਤਾ, ਸੁਰਿੰਦਰ ਕੁਮਾਰ ਡੇਅਰੀ ਵਾਲੇ, ਜਤਿਨ ਕੁਮਰਾ, ਰੋਹਿਤ ਸ਼ਰਮਾ, ਰੋਜ਼ੀ,ਸੋਮਰਾਜ ਸੱਭਰਵਾਲ, ਗੋਗੀ ਬਾਹਲਾ, ਨਿਸ਼ਾਂਤ, ਕੇਵੀ ਰਾਏ ਜੈਨ, ਰਾਜੂ ਦੁਬਈ ਆਦਿ ਸਰਵਸੰਮਤੀ ਨਾਲ ਮੈਂਬਰ ਚੁਣੇ ਗਏ ਹਨ ।
ਗੜ੍ਹਦੀਵਾਲਾ ਚ ਸਮਾਜ ਭਲਾਈ ਕੰਮਾਂ ਲਇ “ਵਿਕਾਸ ਮੰਚ ਸੁਸਾਇਟੀ” ਦਾ ਹੋਇਆ ਗਠਨ
- Post published:February 24, 2023
You Might Also Like
नवरात्रों के उपलक्ष्य में मेन रोड पर माँ भक्तोँ द्वारा विशाल लंगर लगाया गया
ਪੰਜਾਬੀ ਵਿਕਾਸ ਮੰਚ ਹਰਿਆਣਾ ਵੱਲੋਂ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਸੰਗੀਤ ਵਿਭਾਗ ਦੇ ਮੁੱਖੀ ਅਤੇ ਵਿਦਿਆਰਥੀਆਂ ਦਾ ਸਨਮਾਨ
ਜਿਲ੍ਹਾ ਪੱਧਰੀ ਬਾਲ ਵਿਗਿਆਨ ਕਾਂਗਰਸ ਦਾ ਆਯੋਜਨ
ਵੋਟ ਦਾ ਸਹੀ ਇਸਤੇਮਾਲ ਕਰਨਾ ਸਾਡੀ ਸਮਾਜਿਕ ਜਿੰਮੇਵਾਰੀ ਬਣਦੀ ਹੈ : ਅਮਰਜੀਤ ਸਿੰਘ ਜਲੋਟਾ







