ਗੜ੍ਹਦੀਵਾਲਾ ਦੇ ਐਸਐਚਓ ਸਮੇਤ ਜਿਲਾ ਹੁਸ਼ਿਆਰਪੁਰ ਦੇ ਕਈ ਪੁਲਿਸ ਮੁਲਾਜ਼ਮਾਂ ਦਾ ਤਬਾਦਲਾ,ਹੁਣ ਇੰਸਪੈਕਟਰ ਪ੍ਰਦੀਪ ਸਿੰਘ ਹੋਣਗੇ ਥਾਣਾ ਗੜਦੀਵਾਲਾ ਦੇ ਨਵੇਂ ਥਾਣਾ ਮੁਖੀ.. ਪੜ੍ਹੋ ਲਿਸਟ
ਗੜ੍ਹਦੀਵਾਲਾ / ਹੁਸ਼ਿਆਰਪੁਰ (ਚੌਧਰੀ /ਯੋਗੇਸ਼ ਗੁਪਤਾ) : ਜਿਲਾ ਹੁਸ਼ਿਆਰਪੁਰ ਚ ਕਈ ਥਾਣਾ ਮੁਖੀਆਂ ਦੇ ਤਬਾਦਲੇ ਕੀਤੇ ਗਏ ਹਨ ।ਜਿਨ੍ਹਾਂ ਵਿੱਚ ਗੜ੍ਹਦੀਵਾਲਾ, ਟਾਂਡਾ, ਦਸੂਹਾ ਦੇ ਥਾਣਾ ਮੁਖੀ ਵੀ ਸ਼ਾਮਲ ਹਨ।ਥਾਣਾ ਗੜਦੀਵਾਲਾ ਦੇ ਐਸ ਐਚ ਓ ਬਲਵਿੰਦਰ ਸਿੰਘ ਦੀ ਜਗ੍ਹਾ ਹੁਣ ਇੰਸਪੈਕਟਰ ਪਰਦੀਪ ਸਿੰਘ ਥਾਣਾ ਮੁਖੀ ਗੜਦੀਵਾਲਾ ਦਾ ਚਾਰਜ ਸੰਭਾਲਣਗੇ.. ਪੜ੍ਹੋ ਲਿਸਟ को









