ਚੰਡੀਗੜ੍ਹ, 30 ਦਸੰਬਰ : ਨਸ਼ਿਆਂ ਦੇ ਮਾਮਲੇ ‘ਚ ਮਾਝੇ ਦੇ ਜਰਨੈਲ ਨਾਂ ਨਾਲ ਜਾਣੇ ਜਾਂਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਅਗਾਊ ਜ਼ਮਾਨਤ ਲਈ ਦਿੱਤੀ ਅਰਜੀ ਬਾਰੇ ਹਾਈਕੋਰਟ ਨੇ ਸੁਣਵਾਈ ਕਰਦੇ ਹੋਏ ਅਗਲੀ ਸੁਣਵਾਈ ਨੂੰ 5 ਜਨਵਰੀ ਤਾਰੀਖ ਤੱਕ ਟਾਲ ਦਿੱਤਾ ਹੈ। ਹੁਣ 5 ਜਨਵਰੀ ਨੂੰ ਅਗਲੀ ਸੁਣਵਾਈ ਹੋਵੇਗੀ।
ਬਿਕਰਮਜੀਤ ਮਜੀਠੀਆ ਦੀ ਜਮਾਨਤ ਤੇ ਆਇਆ ਇਹ ਫੈਸਲਾ.. ਪੜ੍ਹੋ
- Post published:December 30, 2021