Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਲਾਲ ਲਾਕੀਰ ਰਕਬੇ ਦੇ ਸਰਵੇਖਣ ਲਈ ਗੜ੍ਹਦੀਵਾਲਾ ਦੇ ਕੰਢੀ ਦੇ ਇੰਨਾ ਪਿੰਡਾਂ ‘ਚ ਡਰੋਨ ਭਰ ਸਕਦੈਅ ਉਡਾਣ : ਲਵਦੀਪ ਧੂਤ 

ਲਾਲ ਲਾਕੀਰ ਰਕਬੇ ਦੇ ਸਰਵੇਖਣ ਲਈ ਗੜ੍ਹਦੀਵਾਲਾ ਦੇ ਕੰਢੀ ਦੇ ਇੰਨਾ ਪਿੰਡਾਂ ‘ਚ ਡਰੋਨ ਭਰ ਸਕਦੈਅ ਉਡਾਣ : ਲਵਦੀਪ ਧੂਤ 

ਗੜ੍ਹਦੀਵਾਲਾ 14 ਦਸੰਬਰ (ਚੌਧਰੀ / ਯੋਗੇਸ਼ ਗੁਪਤਾ ) 

: ਸਬ ਤਹਿਸੀਲ ਗੜ੍ਹਦੀਵਾਲਾ ਅਧੀਨ ਕੰਡੀ ਖੇਤਰ ਵਿੱਚ ਡਰੋਨ ਸਰਵੇਖਣ ਲਈ ਬਕਾਇਆ ਪਿੰਡਾਂ ਵਿੱਚ ਮਿਤੀ 15/12/ 2023 ਦੇ ਡਰੋਨ ਫਲਾਇੰਗ ਸ਼ਡਿਊਲ ਤਹਿਤ ਪਿੰਡ ਬਰੂਹੀ-463, ਥਾਣਾ-467, ਨਰੂੜ-464, ਖੰਗਵਾੜੀ-465, ਕਕਰਾਲੀ-443, ਸ਼ੇਖ-441, ਰਾਮਟਟਵਾਲੀ-470, ਰਘਵਾਲ-469, ਕਟੋਹਰ-468, ਵਿੱਚ ਲਾਲ ਲਾਕੀਰ ਰਕਬੇ ਦੇ ਸਰਵੇਖਣ ਲਈ ਡਰੋਨ ਉਡਾਣ ਭਰ ਸਕਦੇ ਹਨ। ਇਸ ਲਈ ਇਹਨਾਂ ਪਿੰਡਾਂ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਦਿਨ ਵੇਲੇ ਡਰੋਨ ਦਿਖਾਈ ਦੇ ਸਕਦਾ ਹੈ ਜੋ ਕਿ ਇੱਕ ਵਿਭਾਗੀ ਕਾਰਵਾਈ ਦਾ ਹਿੱਸਾ ਹੈ।