Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਪੰਜਾਬੀ ਲੋਕ ਗਾਇਕ ਅਤੇ ਲੇਖਕ ਰੁਪਿੰਦਰ ਜੋਧਾਂ ਜਪਾਨ ਦਾ ਨਿਊ ਸੌਗ ‘ਬੋਲ ਪ੍ਰਦੇਸ਼ਾਂ ਦੇ’ ਰੀਲੀਜ ਹੋਇਆ

ਪੰਜਾਬੀ ਲੋਕ ਗਾਇਕ ਅਤੇ ਲੇਖਕ ਰੁਪਿੰਦਰ ਜੋਧਾਂ ਜਪਾਨ ਦਾ ਨਿਊ ਸੌਗ ‘ਬੋਲ ਪ੍ਰਦੇਸ਼ਾਂ ਦੇ’ ਰੀਲੀਜ ਹੋਇਆ

ਬਟਾਲਾ 16 ਮਈ (ਸ਼ਰਮਾ)

: ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਹਮਦਰਦ ਮਿੱਠੜੇ ਸੁਭਾਅ ਦੇ ਮਾਲਕ ਪੰਜਾਬੀ ਲੋਕ ਗਾਇਕ ਅਤੇ ਲੇਖਕ ਰੁਪਿੰਦਰ ਜੋਧਾਂ ਜਪਾਨ ਦਾ ਨਿਊ ਸਿੰਗਲ ਟ੍ਰੈਕ ਸੌਗ ਬੋਲ ਪ੍ਰਦੇਸ਼ਾਂ ਦੇ ਰੀਲੀਜ ਹੋਇਆ ਹੈ। ਪੱਤਰਕਾਰ ਅਵਿਨਾਸ਼ ਸ਼ਰਮਾ ਨੇ ਦੱਸਿਆ ਕਿ ਇਸੇ ਗੀਤ ਦੇ ਮਿਊਜਿਕ ਡਇਰੈਕਟਰ ਜਨਾਬ ਅਵਤਾਰ ਧੀਮਾਨ ਹਨ ਜੋ ਕਿ ਸਾਡੇ ਇਕ ਬਹੁਤ ਵਧੀਆ ਲੇਖਕ ਅਤੇ ਗਾਇਕ ਹਨ। ਸਮੇ ਸਮੇ ਸਿਰ ਉਹਨਾਂ ਦੇ ਜਿੱਥੇ ਹੋਰ ਗਾਇਕ ਕਲਾਕਾਰ ਗੀਤ ਗਾਉਦੇ ਹਨ। ਉਸ ਦੇ ਨਾਲ ਨਾਲ ਉਹ ਅਪਣੀ ਅਵਾਜ ਵਿੱਚ ਵੀ ਗੀਤਾਂ ਰਾਹੀ ਸਰੋਤਿਆ ਦੀ ਕਚਹਿਰੀ ਵਿੱਚ ਹਾਜ਼ਰੀ ਲਗਵਾਉਂਦੇ ਰਹਿੰਦੇ ਹਨ। ਇਸੇ ਤਰਾਂ ਉਹਨਾਂ ਦਾ ਰੀਲੀਜ ਹੋਇਆ ਨਵਾਂ ਸੌਗ ਬੋਲ ਪ੍ਰਦੇਸ਼ਾਂ ਦੇ ਦਾ ਮਿਊਜਿਕ ਧੀਮਾਨ ਜੀ ਵੱਲੋ ਤਿਆਰ ਕੀਤਾ ਗਿਆ ਹੈ। ਪੋਸਟਰ ਡਜਾਇਨ ਅਤੇ ਵੀਡੀਓ ਦਾ ਤਸੱਲੀਬਖਸ਼

ਕੰਮ ਗੁਰਪ੍ਰੀਤ ਸੰਧੂ ਵੱਲੋ ਕੀਤਾ ਗਿਆ ਹਨ। ਇਸ ਨੂੰ ਨੇਪੜੇ ਚਾੜ੍ਹਨ ਲਈ ਜਿਵੇ ਜਗਤਾਰ ਗਿੱਲ, ਗੁਰਮੀਤ ਫੌਜੀ, ਬਿੱਲੂ ਨੰਬਰਦਾਰ, ਗਾਇਕ ਛਿੰਦਾ ਰਾਏਕੋਟ, ਗਾਇਕ ਰੇਸ਼ਮ ਨੂਰ, ਨੇ ਸਾਥ ਦਿੱਤਾ ਹੈ। ਕੁਲ ਮਿਲਾ ਕੇ ਸਾਡਾ ਇਹੇ ਸੌਗ ਦੇਸ਼ ਵਿਦੇਸ਼ ਵਿੱਚ ਬੈਠੇ ਸਰੋਤਿਆ ਦੀ ਪਹਿਲੀ ਪਸੰਦ ਬਣੇਗਾ।