• CHANDIGARH PPT BUREAU – ਅੱਜ ਪੰਜਾਬ ਦੇ ਐਡਵੋਕੇਟ ਜਨਰਲ ਏਪੀਐੱਸ ਦਿਓਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸਣਯੋਗ ਹੈ ਕੇ ਐਡਵੋਕੇਟ ਏਪੀਐੱਸ ਦਿਓਲ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਨੂੰ ਲਗਾਉਣ ਦਾ ਪੰਜਾਬ ਕਾਂਗਰਸ ਕਮੇਟੀ ਦੇ ਪ੍ਧਾਨ ਨਵਜੋਤ ਸਿੰਘ ਸਿੱਧੂ ਨੇ ਭਾਰੀ ਵਿਰੋਧ ਕੀਤਾ ਸੀ ।ਅਤੇ ਅੱਜ ਉਨ੍ਹਣਾ ਨੇ ਆਪਣੇ ਓਹਦੇ ਤੋਂ ਅਸਤੀਫਾ ਦੇ ਦਿੱਤਾ ।

PUNJAB….ਐਡਵੋਕੇਟ ਜਨਰਲ APS DEOL ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ
- Post published:November 1, 2021
You Might Also Like

ਜਰੂਰੀ ਮੁਰੰਮਤ ਕਾਰਨ ਕੱਲ੍ਹ ਬਿਜਲੀ ਸਪਲਾਈ ਰਹੇਗੀ

*ਏ.ਡੀ.ਸੀ.ਨੇ ਵੱਖ-ਵੱਖ ਟੀਮਾਂ ਨੂੰ ਉਨ੍ਹਾਂ ਦੇ ਕੰਮਾਂ ਸਬੰਧੀ ਦਿੱਤੀ ਟਰੇਨਿੰਗ*

ਕਾਂਗਰਸ ਨੂੰ ਝਟਕਾ,ਦਿੱਗਜ ਆਗੂ ਧਰਮਿੰਦਰ ਕਲਿਆਨ ਆਪ ‘ਚ ਹੋਏ ਸ਼ਾਮਿਲ

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਗੱਡੀ ਤੇ ਹੋਇਆ ਹਮਲਾ
