ਚੰਡੀਗੜ੍ਹ : ਕੱਲ੍ਹ ਨਵੇਂ ਸਾਲ ਵਾਲੇ ਦਿਨ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਹੋਣ ਜਾ ਰਹੀ ਹੈ।
ਸਰਕਾਰੀ ਪੱਤਰ ਦੇ ਮੁਤਾਬਿਕ, ਇਹ ਮੀਟਿੰਗ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਸ਼ਾਮ ਸਾਢੇ 5 ਵਜੇ ਹੋਏਗੀ।
ਪਰ ਦੂਜੇ ਪਾਸੇ ਸਰਕਾਰੀ ਸੂਤਰਾਂ ਦੀ ਮੰਨੀਏ ਤਾਂ, ਨਵੇਂ ਸਾਲ ਤੇ ਪੰਜਾਬੀਆਂ ਲਈ ਚੰਨੀ ਸਰਕਾਰ ਵੱਡੇ ਐਲਾਨ ਕਰ ਸਕਦੀ ਹੈ।