ਰਿਸ਼ਵਤ ਦੀ ਮੰਗ ਕਰਨ ਵਾਲੇ ਥਾਣੇਦਾਰ ਦੇ ਖਿਲਾਫ ਭ੍ਰਿਸਟਾਚਾਰ ਦੇ ਤਹਿਤ ਤੁਰੰਤ ਐਫ ਆਈ ਆਰ ਦਰਜ ਹੋਵੇ : ਬੇਗਮਪੁਰਾ ਟਾਈਗਰ ਫੋਰਸ
ਹੁਸਿਆਰਪੁਰ, 13 ਨਵੰਬਰ (ਤਰਸੇਮ ਦੀਵਾਨਾ) ਜਨਾਬ ਥਾਣੇਦਾਰ ਨੂੰ ਲਾਈਨ ਹਾਜ਼ਰ ਕਰਨ ਨਾਲ ਰਿਸਵਤਖੋਰੀ ਖਤਮ ਨਹੀਂ ਹੋਵੇਗੀ : ਬੀਰਪਾਲ, ਹੈਪੀ, ਸਤੀਸ਼, ਬੰਟੀ - ਪਹਿਲਾਂ ਪਿਓ ਨੂੰ ਝੂਠੇ ਕੇਸ ਵਿਚ ਫਸਾ ਕੇ…







