ਗੜਦੀਵਾਲਾ 1 ਅਪ੍ਰੈਲ (ਚੌਧਰੀ)
: ਕੁਲਬੀਰ ਕੌਰ ਹਿੰਦੀ ਟੀਚਰ ਜੋ ਕਿ ਮੁੱਖ ਅਧਿਆਪਕਾ ਪ੍ਰਮੋਟ ਹੋਏ ਹਨ ਨੇ ਅੱਜ ਸਰਕਾਰੀ ਹਾਈ ਸਕੂਲ ਪੰਡੋਰੀ ਅਟਵਾਲ ਵਿਖੇ ਨੇ ਬਤੌਰ ਮੁੱਖ ਅਧਿਆਪਕਾ ਦਾ ਅਹੁਦਾ ਸੰਭਾਲਿਆ ਹੈ।ਉਨ੍ਹਾਂ ਦੇ ਆਹੁਦਾ ਸੰਭਾਲਣ ਮੌਕੇ ਸਮੂਹ ਸਟਾਫ ਅਮਨ ਸਿੰਘ, ਸਰਬਜੀਤ ਕੌਰ,ਸੁਖਵਿੰਦਰ ਸਿੰਘ ,ਅਨੂਪਮ ਰਤਨ, ਪੂਜਾ ਰਾਣੀ, ਸੰਦੀਪ ਕੁਮਾਰ, ਲਖਵਿੰਦਰ ਸਿੰਘ,ਦਵਿੰਦਰ ਸਿੰਘ,ਰੋਹਿਤ ਰਤਨ ,ਹਰਜਿੰਦਰ ਸਿੰਘ,ਬਰਿੰਦਰ ਸਿੰਘ ਆਦਿ ਸਮੂਹ ਸਕੂਲ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ। ਮੁੱਖ ਅਧਿਆਪਕਾ ਕਲਵੀਰ ਕੌਰ ਨੇ ਸਮੂਹ ਸਟਾਫ਼ ਤੇ ਪਿੰਡ ਵਾਸੀਆਂ ਤੋਂ ਸਕੂਲ ਦੀ ਵਧੀਆ ਕਾਰਗੁਜ਼ਾਰੀ ਲਈ ਸਹਿਯੋਗ ਦੀ ਮੰਗ ਕੀਤੀ।