ਗੜ੍ਹਦੀਵਾਲਾ 16 ਦਸੰਬਰ (ਚੌਧਰੀ) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਕੰਪਿਊਟਰ ਵਿਭਾਗ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਟੂਰ ਪ੍ਰੋ. ਕਮਲਜੀਤ ਕੌਰ, ਪ੍ਰੋ. ਜਤਿੰਦਰ ਕੌਰ, ਪ੍ਰੋ. ਮਨਜਿੰਦਰ ਕੌਰ ਅਤੇ ਸੁਖਵਿੰਦਰ ਕੁਮਾਰ ਦੀ ਅਗਵਾਈ ਹੇਠ ਛੱਤਬੀੜ੍ਹ ਵਿਖੇ ਲਿਜਾਇਆ ਗਿਆ।ਕਾਲਜ ਪ੍ਰਿੰਸੀਪਲ ਨੇ ਦੱਸਿਆ ਕਿ ਖ਼ਾਲਸਾ ਕਲਾਜ ਦੀ ਹਮੇਸ਼ਾ ਇਹ ਸੋਚ ਰਹੀ ਹੈ ਕਿ ਮਿਆਰੀ ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਵਿਦਿਅਕ ਟੂਰਾਂ ਤੇ ਲਿਜਾ ਕੇ ਮਨ ਤਰੋਤਾਜ਼ਾ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਹਨਾਂ ਵਿੱਚ ਪੜ੍ਹਾਈ ਲਈ ਹੋਰ ਊਰਜਾ ਪੈਦਾ ਹੋ ਸਕੇ। ਵਿਦਿਆਰਥੀਆਂ ਨੇ ਇਸ ਟੂਰ ਦਾ ਬਹੁਤ ਅਨੰਦ ਮਾਣਿਆ।

*ਖਾਲਸਾ ਕਾਲਜ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ*
- Post published:December 16, 2021
You Might Also Like

ਬਾਬਾ ਦੀਪ ਸਿੰਘ ਸੇਵਾ ਦਲ 6 ਦਿਨਾਂ ਤੋਂ ਲਾਪਤਾ ਹੋਏ……

ਕਿਸਾਨਾਂ ਤੇ ਮਜਦੂਰਾਂ ਦੇ ਧਰਨੇ ਦੇ 11 ਵੇਂ ਦਿਨ ਕੀਤਾ ਡੀ ਸੀ ਦਫਤਰ ਮੇਨ ਗੇਟ ਬੰਦ ਕਰਨ ਦਾ ਐਲਾਨ

ਗੜ੍ਹਦੀਵਾਲਾ ਦੇ ਪਿੰਡ ਖੁਰਦਾਂ ‘ਚ ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਕਮਜ਼ੋਰੀਆਂ ਦੀ ਪਹਿਚਾਣ ਕਰਕੇ ਸੁਧਾਰ ਕੀਤਾ ਜਾਵੇ ਤਾਂ ਸਫਲਤਾ ਚੁੰਮਦੀ ਹੈ ਕਦਮ : ਕੋਮਲ ਮਿੱਤਲ
