Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਜਿਲ੍ਹਾ ਸਕੂਲ ਖੇਡਾਂ ਸਫਲਤਾ ਪੂਰਵਕ ਸਮਾਪਤ..

ਜਿਲ੍ਹਾ ਸਕੂਲ ਖੇਡਾਂ ਸਫਲਤਾ ਪੂਰਵਕ ਸਮਾਪਤ..

ਹੁਸ਼ਿਆਰਪੁਰ / ਗੜ੍ਹਦੀਵਾਲਾ (ਚੌਧਰੀ) 

ਜਿਲ੍ਹਾ ਸਕੂਲ ਖੇਡਾਂ ਸਫਲਤਾ ਪੂਰਵਕ ਸਮਾਪਤ

26 ਸਤੰਬਰ : ਅੱਜ ਮਿਤੀ ਨੂੰ ਜਿਲ੍ਹਾ (ਅੰਤਰ ਜ਼ੋਨ)ਸਕੂਲ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਮ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਹੁਸ਼ਿਆਰਪੁਰ ਸ . ਗੁਰਸ਼ਰਨ ਸਿੰਘ ਜੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਧੀਰਜ ਵਸ਼ਿਸ਼ਟ ਦੀ ਪ੍ਰਧਾਨਗੀ ਅਤੇ ਸਰਦਾਰ ਦਲਜੀਤ ਸਿੰਘ ਡੀ ਐਮ ਸਪੋਰਟਸ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਅਰੰਭ ਹੋਈਆਂ ਸਨ । ਜੋ ਅੱਜ ਸਫਲਤਾ ਪੂਰਵਕ ਸਮਾਪਤ ਹੋ ਗਈਆ ।ਸਰਕਾਰੀ ਹਾਈ ਸਕੂਲ ਭੀਖੋਵਾਲ ਵਿਖੇ ਵਾਲੀਬਾਲ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਵਿਖੇ ਕੱਬਡੀ ਨੈਸ਼ਨਲ ਸਟਾਈਲ ਅਤੇ ਖੋ ਖੋ , ਇਨਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਬੈਡਮਿੰਟਨ ,ਬਾਸਕਟਬਾਲ ਖੁਆਸਪੁਰ ਹੀਰਾਂ ਦੀ ਗਰਾਉਡ ਵਿਖੇ ਸਮਾਪਤ ਹੋਈਆ ।ਇਹਨਾ ਖੇਡ ਮੁਕਾਬਲਿਆਂ ਦੇ ਰਿਜ਼ਲਟ ਇਸ ਪ੍ਰਕਾਰ ਹਨ ।ਕਬੱਡੀ ਨੈਸ਼ਨਲ ਸਟਾਈਲ ਲਡ਼ਕੇ ਅੰਡਰ 19 ਜ਼ੋਨ ਗੜ੍ਹਸ਼ੰਕਰ ਪਹਿਲਾ ਸਥਾਨ ,ਜੌਨ ਗੜ੍ਹਦੀਵਾਲਾ ਦੂਜਾ ਸਥਾਨ ,ਜ਼ੋਨ ਹਰਿਆਣਾ ਤੀਜੇ ਸਥਾਨ । ਖੋ ਖੋ ਲੜਕੇ ਅੰਡਰ 19 ਜ਼ੋਨ ਗੜ੍ਹਸ਼ੰਕਰ ਪਹਿਲਾ ਸਥਾਨ , ਜ਼ੋਨ ਸ਼ੇਰਗੜ੍ਹ ਦੂਜਾ ਸਥਾਨ , ਜ਼ੋਨ ਦਸੂਹਾ ਤੀਜਾ ਸਥਾਨ , ਬੈਡਮਿੰਟਨ ਅੰਡਰ 19 ਲੜਕੇ ਜ਼ੋਨ ਹੁਸ਼ਿਆਰਪੁਰ ਪਹਿਲਾ ਸਥਾਨ ਮੁਕੇਰੀਆਂ ਦੂਜਾ ਸਥਾਨ , ਜੋਨ ਗੜਦੀਵਾਲਾ ਤੀਜਾ ਸਥਾਨ ।ਫੁੱਟਬਾਲ ਅੰਡਰ 19 ਲੜਕੇ ਜੋਨ ਮਾਹਿਲਪੁਰ ਪਹਿਲਾ ਸਥਾਨ , ਜ਼ੋਨ ਪਾਲਦੀ ਦੂਜਾ ਸਥਾਨ , ਜ਼ੋਨ ਹਾਜੀਪੁਰ ਤੀਜਾ ਸਥਾਨ ।ਵਾਲੀਬਾਲ ਜ਼ੋਨ ਦਸੂਹਾ ਪਹਿਲਾ ਸਥਾਨ ,ਜ਼ੋਨ ਮੁਕੇਰੀਆਂ ਦੂਜਾ ਸਥਾਨ ਜ਼ੋਨ ਟਾਂਡਾ-2 ਤੀਜਾ ਸਥਾਨ ।ਅੰਡਰ 17 ਲੜਕੇ ਕਬੱਡੀ ਨੈਸ਼ਨਲ ਸਟਾਈਲ ਜ਼ੋਨ ਗੜ੍ਹਸ਼ੰਕਰ ਪਹਿਲਾ ਸਥਾਨ,ਜ਼ੋਨ ਮੁਕੇਰੀਆਂ ਦੂਜਾ ਸਥਾਨ , ਜ਼ੋਨ ਗੜਦੀਵਾਲਾ ਤੀਜਾ ਸਥਾਨ । ਖੋ ਖੋ ਅੰਡਰ 17 ਲੜਕੇ ਜ਼ੋਨ ਹੁਸ਼ਿਆਰਪੁਰ ਪਹਿਲਾ ਸਥਾਨ, ਜ਼ੋਨ ਗੜ੍ਹਦੀਵਾਲਾ ਦੂਜਾ ਸਥਾਨ , ਜ਼ੋਨ ਦਸੂਹਾ ਤੀਜਾ ਸਨ । ਬੈਡਮਿੰਟਨ ਅੰਡਰ 17 ਲੜਕੇ ਜ਼ੋਨ ਟਾਂਡਾ -1 ਪਹਿਲਾ ਸਥਾਨ ਜ਼ੋਨ ਦਸੂਹਾ ਦੂਜਾ ਸਥਾਨ , ਜ਼ੋਨ ਗੜ੍ਹਦੀਵਾਲਾ ਤੀਜਾ ਸਥਾਨ ।ਕਬੱਡੀ ਨੈਸ਼ਨਲ ਸਟਾਇਲ ਅੰਡਰ 14 ਲੜਕੇ ਜੋਨ ਹੁਸਿਆਰਪੁਰ ਪਹਿਲਾ ਸਥਾਨ , ਜ਼ੋਨ ਤਲਵਾੜਾ ਦੂਜਾ ਸਥਾਨ ,ਜੋਨ ਗੜ੍ਹਦੀਵਾਲਾ ਤੀਜਾ ਸਥਾਨ ।ਖੋ- ਖੋ ਅੰਡਰ 14 ਲੜਕੇ ਜੋਨ ਸ਼ੇਰਗੜ੍ਹ ਪਹਿਲਾ ਸਥਾਨ, ਜ਼ੋਨ ਗੜ੍ਹਦੀਵਾਲਾ ਦੂਜਾ ਸਥਾਨ , ਜ਼ੋਨ ਹੁਸ਼ਿਆਰਪੁਰ ਤੀਜਾ ਸਥਾਨ ।ਬੈਡਮਿੰਟਨ ਅੰਡਰ 14 ਲੜਕੇ ਜ਼ੋਨ ਮੁਕੇਰੀਆਂ ਪਹਿਲਾ ਸਥਾਨ , ਜ਼ੋਨ ਦਸੂਹਾ ਦੂਜਾ ਸਥਾਨ , ਜ਼ੋਨ ਗੜ੍ਹਸ਼ੰਕਰ ਤੀਜਾ ਸਥਾਨ ।ਵਾਲੀਬਾਲ ਅੰਡਰ 14 ਲੜਕੇ ਜ਼ੋਨ ਟਾਂਡਾ -2 ਪਹਿਲਾ ਸਥਾਨ , ਜ਼ੋਨ ਹਰਿਆਣਾ ਦੂਜਾ ਸਥਾਨ ਜੋਨ ਮੁਕੇਰੀਆ ਤੀਜੇ ਸਥਾਨ ।ਬਾਸਕਟਬਾਲ ਅੰਡਰ 19 ਜੋਨ ਸੇਰਗੜ੍ਹ ਪਹਿਲਾ ਸਥਾਨ,ਜੋਨ ਗੜ੍ਹਦੀਵਾਲਾ ਦੂਜਾ ਸਥਾਨ, ਟਾਡਾ-2 ਤੀਜਾ ਸਥਾਨ ।ਅੰਡਰ 17 ਜੋਨ ਟਾਡਾ-1 ਪਹਿਲਾ ਸਥਾਨ,ਜੋਨ ਸੇਰਗੜ੍ਹ ਦੂਜਾ ਸਥਾਨ, ਜੋਨ ਟਾਡਾ-2 ਤੀਜਾ ਸਥਾਨ ।ਅੰਡਰ 14 ਜੋਨ ਸੇਰਗੜ੍ਹ ਪਹਿਲਾ ਸਥਾਨ, ਟਾਡਾ-2 ਦੂਜਾ ਸਥਾਨ,ਟਾਡਾ-1 ਤੀਜਾ ਸਥਾਨ ਹਾਸਲ ਕੀਤਾ। ਇਸ ਮੋਕੇ ਕੁਲਿਵੰਦਰ ਸਿੰਘ, ਸਤਵੀਰ ਸਿੰਘ,ਪਰਮਿੰਦਰ ਸਿੰਘ, ਦਵਿੰਦਰ ਸਿੰਘ,ਜਸਵਿੰਦਰ ਸਿੰਘ,ਸੁਰਜੀਤ ਸਿੰਘ, ਸੰਦੀਪ ਕੁਮਾਰ,ਕੁਲਦੀਪ ਸਿੰਘ,ਰਾਮ ਚਰਨ,ਸੁਮਿਤ, ਬਹਾਦਰ ਜਗਦੀਸ਼ ਸਿਂਘ ਆਦਿ ਹਾਜਰ ਸਨ।ਉਪਰੋਕਤ ਸਾਰੀ ਜਾਣਕਾਰੀ ਦਲਜੀਤ ਸਿੰਘ ਡੀ ਐਮ ਸਪੋਰਟਸ ਨੇ ਦਿੱਤੀ ਹੈ।