Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਕੰਢੀ ਖੇਤਰ ਦੇ ਜਿੱਤੇ ਵਿਧਾਇਕਾ ਨੂੰ ਜਿੱਤ ਤੇ ਵਧਾਈ,ਕੰਢੀ ਖੇਤਰ ਦੇ ਲੋਕਾਂ ਦੀਆ ਮੰਗਾਂ ਵੱਲ ਵਿਸ਼ੇਸ ਧਿਆਨ ਦੇਣ ਦੀ ਕੀਤੀ ਅਪੀਲ : ਮਹਾਂ ਸਿੰਘ ਰੌੜੀ

ਕੰਢੀ ਖੇਤਰ ਦੇ ਜਿੱਤੇ ਵਿਧਾਇਕਾ ਨੂੰ ਜਿੱਤ ਤੇ ਵਧਾਈ,ਕੰਢੀ ਖੇਤਰ ਦੇ ਲੋਕਾਂ ਦੀਆ ਮੰਗਾਂ ਵੱਲ ਵਿਸ਼ੇਸ ਧਿਆਨ ਦੇਣ ਦੀ ਕੀਤੀ ਅਪੀਲ : ਮਹਾਂ ਸਿੰਘ ਰੌੜੀ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਕੰਢੀ ਖੇਤਰ ਦੇ ਵੱਖ ਵੱਖ ਅਸੈਬਲੀ ਹਲਕਿਆ ਤੋਂ ਜਿੱਤੇ ਵਿਧਾਇਕ ਬਲਾਚੌਰ ਤੋਂ ਸ੍ਰੀਮਤੀ ਸੰਤੋਸ ਕਟਾਰੀਆ, ਗੜਸੰ਼ਕਰ ਤੋਂ ਜੈ ਸਿੰਘ ਰੌੜੀ , ਰੋਪੜ ਤੋਂ ਦਿਨੇਸ਼ ਚੱਢਾ , ਸ੍ਰੀ ਆਨੰਦਪੁਰ ਸਾਹਿਬ ਤੋਂ ਬ੍ਰਹਮ ਸੰਕਰ, ਮੁਕੇਰੀਆ ਤੋਂ ਜੰਗੀ ਲਾਲ ਮਹਾਜਨ ਤੇ ਪਠਾਨਕੋਟ ਤੋਂ ਸ੍ਰੀ ਅਸ਼ਵਨੀ ਕੁਮਾਰ ਨੂੰ ਕੰਢੀ ਸੰਘਰਸ਼ ਕਮੇਟੀ ਵਲੋਂ ਸੀਨੀਅਰ ਮੀਤ ਪ੍ਰਧਾਨ ਮਹਾਂ ਸਿੰਘ ਰੌੜੀ ਨੇ ਵੱਖ ਵੱਖ ਪਾਰਟੀਆ ਦੇ ਕੰਢੀ ਖੇਤਰ ਵਿੱਚੋ ਜਿੱਤੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਕੰਢੀ ਨਹਿਰ ਨੂੰ ਖਾਲੂ ਕਰਵਾ ਕੇ ਬਹਾਨੀ ਜਮੀਨ ਨੂੰ ਸਿੰਚਾਈ , ਅਵਾਰਾ ਪਸੂਆ ਤੇ ਜੰਗਲੀ ਜਾਨਵਰਾਂ ਦਾ ਪ੍ਰਬੰਧ ਕਰਨਾ, ਸਿੱਖਿਆ ਅਤੇ ਸਿਹਤ ਸਹੂਲਤਾਂ ਵੱਲ ਵਿਸ਼ੇਸ ਧਿਆਨ ਦੇਣ , ਕੰਢੀ ਖੇਤਰ ਵਿੱਚ ਰਾਜਨੀਤਕ ਤੇ ਚੱਲ ਰਹੀ ਨਜਾਇਜ਼ ਮਾਈਨਿੰਗ ਬੰਦ , ਨਸ਼ਾ ਤਸਕਰਾਂ ਨੂੰ ਸਖਤ ਸਜਾ ਦੇਣੀ, ਕੰਢੀ ਖੇਤਰ ਵਿੱਚ ਕੀਤੀ ਜਾ ਰਹੀ ਖੈਰ ਚੋਰੀ ਬੰਦ ਕਰਵਾਉਣ ਅਤੇ ਖੈਰ ਮਾਫੀਏ ਨੂੰ ਸਖਤ ਸਜਾ ਦੁਵਾਣੀ, ਸਰਕਾਰੀ ਦਫਤਰਾ ਵਿੱਚ ਲੋਕਾ ਦੀ ਹੋਰ ਰਹੀਂ ਲੁੱਟ ਨੂੰ ਖਤਮ ਕਰਨਾ ਆਦਿ ਮੰਗਾ ਤੇ ਵਿਸ਼ੇਸ ਧਿਆਨ ਦੇਵੇ ਗਰੀਬ ਲੋਕਾਂ ਨੂੰ ਰਾਹਿਤ ਦਿੱਤੀ ਜਾਵੇ ਅਤੇ ਕੰਢੀ ਖੇਤਰ ਵਿੱਚੋ ਜੰਗਲ ਰਾਜ ਖਤਮ ਕੀਤਾ ਜਾਵੇ। ਕੰਢੀ ਸੰਘਰਸ਼ ਕਮੇਟੀ ਲੋਕਾ ਲਈ ਕੀਤੇ ਹਰ ਕੰਮ ਵਿੱਚ ਸਹਿਯੋਗ ਦੇਵੇਗੀ । ਨਜਾਇਜ਼ ਕੰਮ ਦਾ ਵਿਰੋਧ ਕਰੇਗੀ । ਹੁਸਨ ਚੰਦ ਮਝੋਟ ਪ੍ਰਧਾਨ , ਪਰਮਜੀਤ ਸਿੰਘ ਰੌੜੀ ਤੇ ਬੀਰੂ ਰਾਮ ਸਰਪੰਚ, ਕੈਪਟਨ ਤੀਰਥ ਰਾਮ, ਬ੍ਰਹਮ ਕੁਮਾਰ, ਗਰੀਬ ਦਾਸ ਬੀਟਣ, ਗੁਰਦੇਵ ਸਿੰਘ, ਮਹਿੰਗਾ ਸਿੰਘ ਆਦਿ ਵੀ ਸ਼ਾਮਲ ਹਨ।

ਫੋਟੋ : ਕੰਢੀ ਸੰਘਰਸ਼ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਾਂ ਸਿੰਘ ਰੌੜੀ ਸਮੇਤ ਪ੍ਰਮੁੱਖ ਸਖਸ਼ੀਅਤਾ ।