ਚੰਡੀਗੜ੍ਹ : ਚੰਡੀਗੜ੍ਹ ਪ੍ਰਸਾਸ਼ਨ ਵੱਲੋਂ ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਚਲਦਿਆਂ ਜਿੱਥੇ ਪਹਿਲਾਂ ਮਾਸਕ ਪਾਉਣ ਦੀ ਸਲਾਹ ਲੋਕਾਂ ਨੂੰ ਦਿੱਤੀ ਸੀ, ਉਥੇ ਹੀ ਹੁਣ ਪ੍ਰਸਾਸ਼ਨ ਨੇ ਮਾਸਕ ਨਾ ਪਾਉਣ ਤੇ 500 ਰੁਪਏ ਜ਼ੁਰਮਾਨਾ ਕਰਨ ਦਾ ਵੀ ਐਲਾਨ ਕਰ ਦਿੱਤਾ ਹੈ। ਚੰਡੀਗੜ੍ਹ ਪ੍ਰਸਾਸ਼ਨ ਦੇ ਵੱਲੋਂ ਜਾਰੀ ਹੁਕਮਾਂ ਮੁਤਾਬਿਕ, ਹੁਣ ਚੰਡੀਗੜ੍ਹ ਹੁਣ ਹਰ ਇੱਕ ਨੂੰ ਮਾਸਕ ਪਹਿਨਣਾ ਹੋਵੇਗਾ, ਨਾ ਪਹਿਨਣ ਤੇ 500 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ।

ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਦੇ ਚਲਦਿਆਂ ਨਵੀਂਆਂ ਹਦਾਇਤਾਂ ਕੀਤੀਆਂ ਜਾਰੀ.. ਪੜ੍ਹੋ ਪੱਤਰ
- Post published:April 25, 2022
You Might Also Like

ਡਾ ਸਿੰਗਲਾ ਵਿਰੁੱਧ FIR ਹੋਈ,FIR ‘ਚ ਹੋਏ ਖੁਲਾਸੇ ਨੂੰ ਵੇਖ ਕੇ ਨਿਕਲ ਜਾਵੇਗੀ ਪੈਰਾਂ ਥੱਲਿਓ ਜ਼ਮੀਨ

ਚੌਧਰੀ ਰਾਜਵਿੰਦਰ ਰਾਜਾ ਵਲੋਂ ਸ਼ਹੀਦੀ ਦਿਹਾੜੇ ਤੇ ਦਿੱਲੀ ਦੀ ਵਿਸ਼ਾਲ ਰੈਲੀ ਚ ਸ਼ਿਰਕਤ ਕਿੱਤੀ

ਵੱਡੀ ਖਬਰ. CM ਭਗਵੰਤ ਮਾਨ ਵਲੋਂ ਭ੍ਰਿਸ਼ਟਚਾਰ ਖਤਮ ਕਰਨ ਲਈ ਵਟਸਐਪ ਹੈਲਪਲਾਈਨ ਨੰਬਰ ਜਾਰੀ

81 IAS / PCS ਅਧਿਕਾਰੀਆਂ ਦਾ ਤਬਾਦਲਾ.. ਦੇਖੋ ਲਿਸਟ
