ਇੰਟਰਨੈਸ਼ਨਲ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਨੇ ਬਿਰਧ ਆਸ਼ਰਮ ਸਪਰੋੜ ਵਿਖੇ ਆਸ਼ਿ੍ਰਤਾਂ ਨਾਲ ਮਨਾਈ ਲੋਹੜੀ
ਫਗਵਾੜਾ (ਲਾਲੀ ਦਾਦਰ ) * ਮੂੰਗਫਲੀ,ਰਿਓੜੀਆਂ,ਗੱਚਕ ਤੇ ਮਿਠਾਈ ਕੀਤੀ ਭੇਂਟ 11 ਜਨਵਰੀ : ਇੰਟਰਨੈਸ਼ਨਲ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਰਜਿ. ਫਗਵਾੜਾ ਵਲੋਂ ਹਰ ਸਾਲ ਦੀ ਤਰ੍ਹਾਂ ਲੋਹੜੀ ਦਾ ਤਿਓਹਾਰ ਗੁਰੂ…







