CHANDIGARH PPT BUREAU : ਸਾਬਕਾ ਮੁਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਦਾ ਨਾਮ ਰੱਖ ਕੇ ECIS VEEP ਨੂੰ registration ਕਰਨ ਲਯੀ ਭੇਜ ਦਿੱਤਾ ਹੈ , ਜਿਸਦੀ approval ਹਜੇ ਬਾਕੀ ਹੈ । ਨਾਲ ਹੀ ਨਾਲ ਉਨ੍ਹਣਾ ਨੇ INDIAN NATION CONGRES ਤੋਂ ਵੀ ਅਸਤੀਫਾ ਦੇ ਦਿੱਤਾ , ਇਸ ਸੰਬੰਧੀ ਜਾਣਕਾਰੀ ਕੈਪਟਨ ਦੇ ਮੀਡਿਆ ਅਡਵਾਈਜ਼ਰ ਰਵੀਨ ਠਕੁਰਾਲ ਨੇ ਟਵਿੱਟਰ ਤੇ ਸਾਂਝੀ ਕਿੱਤੀ । ਦੇਖੋਂ ????????


