ਚੰਡੀਗੜ੍ਹ / ਟਾਂਡਾ : ਟਾਂਡਾ ਹਲਕਾ ਵਾਸੀਆਂ ਲਈ ਨਵੇਂ ਸਾਲ ਦੀ ਆਮਦ ਤੇ ਖੁਸ਼ੀਆਂ ਭਰਿਆ ਦਿਨ ਹੈ। ਹਲਕਾ ਵਿਧਾਇਕ ਸ ਸੰਗਤ ਸਿੰਘ ਗਿਲਜੀਆਂ ਦੇ ਯਤਨਾਂ ਸਦਕਾ ਸਬ ਤਹਿਸੀਲ ਨੂੰ ਤਹਿਸੀਲ ਬਣਾਉਣ ਲਈ ਕੈਬਨਿਟ ਵਲੋਂ ਹਰੀ ਝੰਡੀ ਮਿਲ ਗਈ ਹੈ।ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ।
Big Breaking : ਨਵੇਂ ਸਾਲ ਮੌਕੇ ਹਲਕਾ ਟਾਂਡਾ ਵਾਸੀਆਂ ਲਈ ਖੁਸ਼ਖਬਰੀ,ਸਬ ਤਹਿਸੀਲ ਨੂੰ ਪੰਜਾਬ ਕੈਬਨਿਟ ਨੇ ਦਿੱਤੀ ਤਹਿਸੀਲ ਬਣਾਉਣ ਦੀ ਮਨਜ਼ੂਰੀ
- Post published:January 1, 2022
You Might Also Like
ਸਾਬਕਾ ਫੌਜੀ ਨੌਜਵਾਨ ਗਭੀਰ ਜਖਮੀ ਹਲਾਤਾਂ ਚ ਪਰਿਵਾਰ ਨੂੰ ਨਹਿਰ ਦੇ ਨਜ਼ਦੀਕ ਤੋਂ ਮਿਲਿਆ,ਇਲਾਜ ਦੌਰਾਨ ਮੌ+ਤ
ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਇੱਕ ਨੌਜਵਾਨ ਨੂੰ ਪੁਲਿਸ ਨੇ ਕੀਤਾ ਕਾਬੂ
ਕੰਢੀ ਨਹਿਰ ਨੂੰ ਪੱਕਾ ਕਰਨ ਦੇ ਵਿਰੋਧ ‘ਚ ਧਰਨਾ 6 ਵੇਂ ਦਿਨ ਵੀ ਜਾਰੀ
ਸ.ਜੋਗਿੰਦਰ ਸਿੰਘ ਗਿਲਜੀਆਂ ਵਲੋਂ ਸਮੂਹ ਪੱਤਰਕਾਰਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਕੀਤੀਆਂ ਸਾਂਝੀਆਂ







