Prime Punjab Times

Latest news
ਵੁਸ਼ੂ ਮੁਕਾਬਲਿਆਂ 'ਚ ਦਿਲਕਸ਼ ਸਿੰਘ ਦਾ ਸ਼ਾਨਦਾਰ ਪ੍ਰਦਰਸ਼ਨ,DAV ਕਲੱਸਟਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਕ... ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ ਲੁੱਟ-ਖੋਹ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ 2 ਦੋਸ਼ੀ ਕਾਬੂ, 4 ਬਾਈਕ ਅਤੇ ਗਹਿਣੇ ਬਰਾਮਦ DAV ਕਲੱਸਟਰ ਤਾਇਕਵਾਂਡੋ ਮੁਕਾਬਲਿਆਂ ਵਿੱਚ ਪਰੀਕਾ ਸ਼ਰਮਾ ਨੇ ਮਾਰੀ ਬਾਜ਼ੀ ਸੀਨੀਅਰ ਪੱਤਰਕਾਰ ਸੰਜੀਵ ਨਈਅਰ ਦੇ ਸਲਾਨਾ ਭੰਡਾਰੇ ਵਿੱਚ ਗੌਤਮ ਸੇਠ ਗੁੱਡੂ ਨੇ ਭਰੀ ਹਾਜ਼ਰੀ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ ਹੈਰੋਇਨ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ दसूहा में सफाई कर्मचारियों द्वारा किए रोष प्रदर्शन को मिला संपूर्ण सहयोग 02 ਨੌਜਵਾਨ ਨਸ਼ੀਲੀਆਂ ਗੋਲੀਆਂ, ਡਰੱਗ ਮਨੀ ਤੇ ਕਾਰ ਸਮੇਤ ਚੜ੍ਹੇ ਪੁਲਿਸ ਦੇ ਹੱਥੇ  ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਨੇ ਜ਼ਿਲ੍ਹੇ ‘ਚ ਕੀਤਾ ਅਚਨਚੇਤ ਨਿਰੀਖਣ
ADVERTISEMENT
You are currently viewing ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਨੇ ਲਾਪਤਾ ਮਾਤਾ ਨੂੰ ਪਰਿਵਾਰ ਨਾਲ ਮਿਲਾਇਆ

ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਨੇ ਲਾਪਤਾ ਮਾਤਾ ਨੂੰ ਪਰਿਵਾਰ ਨਾਲ ਮਿਲਾਇਆ

ਗੜ੍ਹਦੀਵਾਲਾ(ਚੌਧਰੀ) 

ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਨੇ ਲਾਪਤਾ ਮਾਤਾ ਨੂੰ ਪਰਿਵਾਰ ਨਾਲ ਮਿਲਾਇਆ

11 ਅਕਤੂਬਰ :  ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਇਕ ਮਹੀਨਾ ਪਹਿਲਾਂ ਹੈਦਰਾਬਾਦ ਤੋ ਲਾਪਤਾ ਹੋਈ ਮਾਤਾ ਨੂੰ ਉਸ ਦੇ ਬੇਟੇ ਨਾਲ ਮਿਲਾਇਆ ਹੈ। ਸੰਸਥਾਂ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਹ ਮਾਤਾ ਅੱਜ ਤੋ 20 ਕੁ ਦਿਨ ਪਹਿਲਾ ਸਿਵਲ ਹਸਪਤਾਲ ਹੁਸ਼ਿਆਰਪੁਰ ਲਵਾਰਿਸ ਹਾਲਤ ਵਿਚ ਮਿਲੀ ਸੀ। ਜੀ.ਐਨ.ਏ. ਫੈਕਟਰੀ ਮੋਹਟੀਆਣਾ ਤੋ ਵੀਰ ਇਸ ਮਾਤਾ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਛੱਡ ਗਏ ਸਨ। ਫਿਰ ਇਸ ਮਾਤਾ ਦੀ ਦੇਖ ਭਾਲ ਸੰਸਥਾਂ ਵਲੋ ਹਸਪਤਾਲ ਵਿਚ ਹੀ ਕੀਤੀ ਜਾ ਰਾਹੀ ਸੀ। ਮਾਤਾ ਦੱਖਣੀ ਭਾਰਤ ਤੋ ਹੋਣ ਕਾਰਨ ਇਸ ਦੀ ਭਾਸ਼ਾ ਸਮਝ ਨਹੀ ਆ ਰਹੀ ਸੀ। ਫਿਰ ਮਾਤਾ ਦੀ ਖਬਰ ਅਖਬਾਰ ਵਿਚ ਲਗਵਾਈ ਗਈ,ਜਿਸ ਨੂੰ ਉੜੀਸਾ ਤੋ ਆਕੇ ਹੁਸ਼ਿਆਰਪੁਰ ਰਹਿ ਰਹੇ ਸ਼ੇਖ ਮਨਾਨ ਜੋਕਿ ਹੁਸ਼ਿਆਰਪੁਰ ਅਹਿਮਦੀਆ ਮੁਸਲਿਮ ਜਮਾਤ ਸੰਸਥਾਂ ਤੋ ਸੀ,ਜਿਸ ਨੇ ਇਸ ਮਾਤਾ ਦੇ ਘਰ ਲੱਭਣ ਵਿਚ ਸੰਸਥਾਂ ਦੀ ਮਦਦ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅੱਜ ਇਸ ਮਾਤਾ ਨੂੰ ਲੈਣ ਲਈ ਇਸ ਦਾ ਬੇਟਾ ਹੈਦਰਾਬਾਦ ਤੋ ਹੁਸ਼ਿਆਰਪੁਰ ਪਹੁਚਿਆ। ਇਸ ਮੌਕੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਤੋ ਇਲਾਵਾ ਖਜਾਨਚੀ ਪਰਸੋਤਮ ਸਿੰਘ ਬਾਹਗਾ,ਸ਼ੇਖ ਮਨਾਨ,ਮਨਿੰਦਰ ਸਿੰਘ,ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ,ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ : ਮਾਤਾ ਨੂੰ ਪਰਿਵਾਰ ਨਾਲ ਮਿਲਾਉਦੇ ਹੋਏ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਤੇ ਹੋਰ।

error: copy content is like crime its probhihated