ਬਟਾਲਾ (ਅਵਿਨਾਸ਼ ਸ਼ਰਮਾ,)
: ਅੱਜ ਸਤਿਕਾਰ ਯੋਗ ਪੂਜਯ ਅਨੰਦ ਮੂਰਤੀ ਗੁਰੂ ਮਾਂ ਜੀ ਦਾ ਜਨਮ ਦਿਨ ਧਿਆਨ ਸੈਂਟਰ ਗੁਰਦਾਸਪੁਰ ਅਤੇ ਅੰਮ੍ਰਿਤਸਰ ਸੈਂਟਰਾਂ ਵਿੱਚ ਗੁਰੂ ਮਾਂ ਦੇ ਸਾਧਕਾਂ ਵੱਲੋਂ ਰਲ ਮਿਲ ਕੇ ਬੜੇ ਧੂਮਧਾਮ ਅਤੇ ਸ਼ਰਧਾਪੂਰਵਕ ਢੰਗ ਨਾਲ ਮਨਾਇਆ ਗਿਆ ।

ਇਹੋ ਜਿਹੀ ਘੜੀ ਸਾਨੂੰ ਰੋਜ ਰੋਜ ਆਵੇ ਭਜਨ ਤੇ ਸਾਦਕ ਮਸਤੀ ਵਿੱਚ ਖੂਬ ਝੂਮੇ ਅਤੇ ਨਾਚੇ । ਅਖੀਰ ਵਿਚ ਪ੍ਰਸ਼ਾਦ ਵੀ ਵੰਡਿਆ ਗਿਆ ।








