Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਓਵਰ ਸਪੀਡ ਕਾਰ ਦਰੱਖਤ ਚ ਵੱਜਣ ਤੋਂ ਬਾਅਦ ਲੱਗੀਆਂ ਪਲਟੀਆਂ, ਕਾਰ ਡਰਾਈਵਰ..

ਓਵਰ ਸਪੀਡ ਕਾਰ ਦਰੱਖਤ ਚ ਵੱਜਣ ਤੋਂ ਬਾਅਦ ਲੱਗੀਆਂ ਪਲਟੀਆਂ, ਕਾਰ ਡਰਾਈਵਰ..

ਦਸੂਹਾ / ਗੜਦੀਵਾਲਾ (ਚੌਧਰੀ)

: ਅੱਜ ਸ਼ਾਮ ਸਵਾ ਚਾਰ ਵਜੇ ਦੇ ਕਰੀਬ ਸ਼ੁਗਰ ਮਿਲ ਰੰਧਾਵਾ ਦੇ ਨਜਦੀਕ ਇੱਕ ਕਾਰ ਆਈ 20 ਓਵਰ ਸਪੀਡ ਹੋ ਕਾਰਣ ਪਲਟ ਗਈ।ਜਿਸ ਦੇ ਚਾਰੇ ਟਾਇਰ ਉਪਰ ਤੇ ਛੱਤ ਥੱਲੇ ਹੋ ਗਈ। ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਵਿਚ ਜਖਮੀ ਕਾਰ ਡਰਾਈਵਰ ਦੀ ਜਖਮੀ ਹੋ ਗਿਆ। ਕਾਰ ਡਰਾਈਵਰ ਦੀ ਪਛਾਣ ਬਲਪ੍ਰੀਤ ਸਿੰਘ ਪੁੱਤਰ ਧੀਰ ਲਾਲ ਵਾਸੀ ਕੁੱਲੀਆਂ ਦਸੂਹਾ ਵਜੋਂ ਹੋਈ ਹੈ।

ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏ ਐਸ ਆਈ ਬਲਵਿੰਦਰ ਸਿੰਘ, ਕਾਂਸਟੇਬਲ ਕੁਲਭੂਸ਼ਨ ਤੇ ਲੇਡੀ ਕਾਂਸਟੇਬਲ ਸੋਨਮਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਹੀਂਗੀਰਾਂ ਨੇ ਫੋਨ ਤੇ ਦੱਸਿਆ ਕਿ ਰੰਧਾਵਾ ਤੋਂ ਇੱਕ ਕਿਲੋਮੀਟਰ ਅੱਗੇ ਰੋਡ ਪਰ ਇੱਕ ਕਾਰ ਨੰਬਰ ਐਚ ਆਰ -75-6331ਪਲਟ ਗਈ ਹੈ।ਅਸੀਂ ਮੌਕੇ ਤੇ ਪਹੁੰਚ ਦੇਖਿਆ ਕਿ ਗੱਡੀ ਦੀ ਓਵਰ ਸਪੀਡ ਹੋਣ ਦੇ ਕਾਰਨ ਡਰਾਈਵਰ ਤੋਂ ਗੱਡੀ ਘੁੰਮ ਗਈ। ਜਿਸ ਕਾਰਨ ਕਾਰ ਪਲਟ ਗਈ। ਕਿਸੇ ਵੀ ਤਰਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ । ਪਰ ਗੱਡੀ ਬਹੁਤ ਨੁਕਸਾਨੀ ਗਈ । ਡਰਾਈਵਰ ਨੂੰ ਸੱਟਾਂ ਵੱਜੀਆਂ ਅਤੇ ਉਸਨੂੰ ਸਿਵਿਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ।