Prime Punjab Times

Latest news
ਵੁਸ਼ੂ ਮੁਕਾਬਲਿਆਂ 'ਚ ਦਿਲਕਸ਼ ਸਿੰਘ ਦਾ ਸ਼ਾਨਦਾਰ ਪ੍ਰਦਰਸ਼ਨ,DAV ਕਲੱਸਟਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਕ... ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ ਲੁੱਟ-ਖੋਹ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ 2 ਦੋਸ਼ੀ ਕਾਬੂ, 4 ਬਾਈਕ ਅਤੇ ਗਹਿਣੇ ਬਰਾਮਦ DAV ਕਲੱਸਟਰ ਤਾਇਕਵਾਂਡੋ ਮੁਕਾਬਲਿਆਂ ਵਿੱਚ ਪਰੀਕਾ ਸ਼ਰਮਾ ਨੇ ਮਾਰੀ ਬਾਜ਼ੀ ਸੀਨੀਅਰ ਪੱਤਰਕਾਰ ਸੰਜੀਵ ਨਈਅਰ ਦੇ ਸਲਾਨਾ ਭੰਡਾਰੇ ਵਿੱਚ ਗੌਤਮ ਸੇਠ ਗੁੱਡੂ ਨੇ ਭਰੀ ਹਾਜ਼ਰੀ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ ਹੈਰੋਇਨ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ दसूहा में सफाई कर्मचारियों द्वारा किए रोष प्रदर्शन को मिला संपूर्ण सहयोग 02 ਨੌਜਵਾਨ ਨਸ਼ੀਲੀਆਂ ਗੋਲੀਆਂ, ਡਰੱਗ ਮਨੀ ਤੇ ਕਾਰ ਸਮੇਤ ਚੜ੍ਹੇ ਪੁਲਿਸ ਦੇ ਹੱਥੇ  ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਨੇ ਜ਼ਿਲ੍ਹੇ ‘ਚ ਕੀਤਾ ਅਚਨਚੇਤ ਨਿਰੀਖਣ
ADVERTISEMENT
You are currently viewing ਕਾਂਗਰਸ ਨੇ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਖਿਲਾਫ਼ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੀ ਗਲਤ ਟਿੱਪਣੀ ਕਰਨ ਦੇ ਰੋਸ ਵਜੋ ਕੇਦਰ ਸਰਕਾਰ ਖਿਲਾਫ਼ ਦਿੱਤਾ ਧਰਨਾ

ਕਾਂਗਰਸ ਨੇ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਖਿਲਾਫ਼ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੀ ਗਲਤ ਟਿੱਪਣੀ ਕਰਨ ਦੇ ਰੋਸ ਵਜੋ ਕੇਦਰ ਸਰਕਾਰ ਖਿਲਾਫ਼ ਦਿੱਤਾ ਧਰਨਾ

ਬਟਾਲਾ,19 ਦਸੰਬਰ (ਅਵਿਨਾਸ਼ ਸ਼ਰਮਾ)

– ਕੁਲ ਹਿੰਦ ਕਾਂਗਰਸ ਪਾਰਟੀ ਦੇ ਹੁਕਮ ਅਨੁਸਾਰ ਹਿੰਦੁਸਤਾਨ ਦੇ ਹਰ ਇਕ ਜਿਲਾ ਹੈਡਕਵਾਟਰ ਵਿਖੇ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਦੇਸ਼ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਉਹਨਾਂ ਦੇ ਖਿਲਾਫ ਕੀਤੀ ਹੋਈ ਟਿੱਪਣੀ ਦੇ ਪ੍ਰਤੀ ਅੱਜ ਰੋਸ ਧਰਨਾ ਦਿੱਤਾ ਗਿਆ ਜਿਸ ਦੀ ਅਗਵਾਈ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਅਤੇ ਕਾਂਗਰਸ ਪਾਰਟੀ ਦੇ ਸਾਰੇ ਅਹੁਦੇਦਾਰ ਪੰਚ ,ਸਰਪੰਚ, ਕੌਂਸਲਰ, ਮੇਅਰ ਸਾਹਿਬ, ਦਰਜਾ ਬ ਦਰਜਾ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਅਮਿਤ ਸ਼ਾਹ ਦੀਅਸਤੀਫ਼ੇ ਦੀ ਮੰਗ ਕਰਦੇ ਹਾਂ । ਅਮਿਤ ਸ਼ਾਹ ਦੀ ਸੋਚ ਤੋਂ ਭਾਰਤੀ ਜਨਤਾ ਪਾਰਟੀ ਦੀ ਸੋਚ ਲੋਕ ਸਭਾ ਵਿੱਚ ਜਹਿਰ ਹੋ ਗਈ ਇਹ ਪਾਰਟੀ ਨੇ ਸੰਵਿਧਾਨ ਨੂੰ ਟੁਕੜਿਆਂ ਦੇ ਵਿੱਚ ਵੰਡ ਕੇ ਰੱਖ ਦਿੱਤਾ ਜੋ ਸਾਡੇ ਬਾਬਾ ਸਾਹਿਬ ਨੇ ਹਿੰਦੁਸਤਾਨ ਨੂੰ ਸੰਵਿਧਾਨ ਦਿੱਤਾ ਸੀ ਉਸ ਨੂੰ ਲੀਰੋ ਲੀਰ ਕਰਕੇ ਰੱਖ ਦਿੱਤਾ ਕਾਂਗਰਸ ਪਾਰਟੀ ਇਸ ਦੀ ਘੋਰ ਨਿੰਦਿਆ ਕਰਦੀ ਹੈ । ਬਾਬਾ ਸਾਹਿਬ ਨੇ ਸੰਵਿਧਾਨ ਵਿੱਚ ਦੇਸ਼ ਦੇ ਹਰ ਧਰਮ ਦੇ ਲੋਕਾਂ ਨੂੰ ਇੱਕ ਮਾਲਾ ਦੇ ਵਿੱਚ ਪਰੋ ਕੇ ਰੱਖਿਆ ਸੀ ਉਸ ਮਾਲਾ ਦੀ ਹਿਫਾਜਤ ਕਾਂਗਰਸ ਪਾਰਟੀ ਨੇ ਹਮੇਸ਼ਾ ਕਰਕੇ ਰੱਖੀ , ਰਾਹੁਲ ਗਾਂਧੀ ਅਤੇ ਕਾਂਗਰਸ ਦੇ ਸਾਰੇ ਮੈਂਬਰਾ ਨੇ ਲੋਕ ਸਭਾ ਦੇ ਵਿੱਚ ਸੰਵਿਧਾਨ ਦੀ ਕਾਪੀ ਨੂੰ ਹੱਥ ਵਿੱਚ ਫੜ ਕੇ ਸੋ ਚੁੱਕੀ ਸੀ ਤਾਂ ਬੀਜੇਪੀ ਦੇ ਮੈਂਬਰਾ ਵੱਲੋ ਉਸ ਦਾ ਮਜ਼ਾਕ ਉਡਾਣ ਦੀ ਕੋਸ਼ਿਸ਼ ਕੀਤੀ। ਜਿਸ ਵਿੱਚ ਮਨਜੀਤ ਸਿੰਘ ਸ਼੍ਰੀ ਹਰਗੋਬਿੰਦ ਪੁਰ, ਮੇਅਰ ਸ਼ੁਖਦੀਪ ਸਿੰਘ ਤੇਜਾ, ਸੰਜੀਵ ਸ਼ਰਮਾ ਪ੍ਰਧਾਨ ਸ਼ਹਿਰੀ ਕਾਂਗਰਸ, ਗੌਤਮ ਸੇਠ ਵਾਈਸ ਪ੍ਰਧਾਨ ਜ਼ਿਲ੍ਹਾ, ਡਿਪਟੀ ਮੇਅਰ ਸੁਨੀਲ ਸਰੀਨ,ਚੰਦਰ ਮੋਹਨ ਵਿਜ਼, ਗੁਰਪ੍ਰੀਤ ਸ਼ਨਾ, ਰਾਜ ਕੁਮਾਰ ਰਾਜੂ,ਗੋਪਾਲ ਦਾਸ,ਬਾਵਾ ਸਿੰਘ,ਰਾਜੇਸ਼ ਕੁਮਾਰ,ਜੋਗਿੰਦਰ ਸਿੰਘ, ਸਾਰੇ ਕੌਂਸਲਰ ਅਤੇ ਸਾਹਿਬ ਸਿੰਘ ਮੰਡ ਬਲਾਕ ਪ੍ਰਧਾਨ ਸ੍ਰੀ ਹਰਗੋਬਿੰਦਪੁਰ, ਬਲਵਿੰਦਰ ਸਿੰਘ ਬਲਾਕ ਪ੍ਰਦਾਨ ਸ੍ਰੀ ਹਰਗੋਬੰਦਪੁਰ 2, ਪਰਵੀਨ ਸਨਾਣ, ਭਗਵੰਤ ਸਿੰਘ, ਹੀਰਾ ਅੱਤਰੀ, ਪਰਮਜੀਤ , ਅਜੇਪਾਲ,ਰਜਿੰਦਰ ਨਿੰਦਾ, ਰਾਜਾ ਗੁਰਬਸ਼ ਸਿੰਘ ਆਦਿ ਹਾਜ਼ਰ ਸਨ।

error: copy content is like crime its probhihated