Prime Punjab Times

Latest news
ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ
ADVERTISEMENT
You are currently viewing *ਜਰੂਰੀ ਮੈਂਟੀਨੈਸ ਕਾਰਨ ਭਲਕੇ ਬਿਜਲੀ ਸਪਲਾਈ ਬੰਦ ਰਹੇਗੀ… ਪੜ੍ਹੋ ਵੇਰਵਾ*

*ਜਰੂਰੀ ਮੈਂਟੀਨੈਸ ਕਾਰਨ ਭਲਕੇ ਬਿਜਲੀ ਸਪਲਾਈ ਬੰਦ ਰਹੇਗੀ… ਪੜ੍ਹੋ ਵੇਰਵਾ*

ਗੜ੍ਹਦੀਵਾਲਾ, 19 ਦਸੰਬਰ (ਚੌਧਰੀ )

: ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ.ਐਸ.ਪੀ.ਸੀ.ਐਲ. ਸਬ ਡਵੀਜਨ ਗੜ੍ਹਦੀਵਾਲਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 66 ਕੇ.ਵੀ ਸਬ ਸਟੇਸ਼ਨ ਗੜ੍ਹਦੀਵਾਲਾ ਤੋਂ ਚਲਦੇ 11 ਕੇ.ਵੀ ਫੀਡਰ ਗੜ੍ਹਦੀਵਾਲਾ ਸ਼ਹਿਰੀ ਅਤੇ ਚੱਕਖੇਲਾਂ ਯੂ.ਪੀ.ਐਸ. ਫੀਡਰਾਂ ਦੀ ਸਪਲਾਈ 20 ਦਸੰਬਰ ਨੂੰ ਸਵੇਰੇ 10:00 ਵਜੇ ਤੋ ਸ਼ਾਮ 04:00 ਵਜੇ ਤੱਕ ਜਰੂਰੀ ਮੇਨਟੀਨੈਂਸ ਲਈ ਬੰਦ ਰਹੇਗੀ।ਜਿਸ ਕਰਕੇ ਪਿੰਡ ਕੁਲੀਆਂ, ਹਰਦੋਪੱਟੀ,ਢੋਲੋਵਾਲ,ਜੀਆ ਸਹੋਤਾ ਕਲਾਂ,ਥੇਂਦਾ,ਚਿਪੜਾ,ਰਾਜਾ ਕਲਾਂ,ਮੱਲੀਆ ਪੰਡੋਰੀ,ਝੰਬੋਵਾਲ,ਜੀਆ ਸਹੋਤਾ ਖੁਰਦ,ਬਾਹਲੇ, ਤਲਵੰਡੀ,ਬੈਰਮਪੁਰ,ਖਿਆਲਾ,ਚੱਕਖੇਲਾਂ,ਸਰਹਾਲਾ,ਰਮਦਾਸਪੁਰ,ਰੂਪੋਵਾਲ,ਚੋਹਕਾ,ਗਾਲੋਵਾਲ,ਦਾਰਾਪੁਰ,ਧਰਮਕੋਟ ਤੇ ਗੜ੍ਹਦੀਵਾਲਾ ਸ਼ਹਿਰੀ ਏਰੀਏ ਵਿੱਚ ਜੈਨ ਕਲੋਨੀ,ਮੇਨ ਬਜਾਰ, ਹੰਸ ਨਗਰ,ਚੋਹਕਾ ਰੋਡ,ਸਰਹਾਲਾ ਰੋਡ,ਵਿਸ਼ਕਰਮਾ ਰੋਡ,ਪੁਰਾਣਾ ਡਾਕਖਾਨਾ ਮੁੱਹਲਾ ਅਤੇ ਕੋਕਲਾ ਮਾਰਕਿਟ ਆਦਿ ਦੀ ਸਪਲਾਈ ਬੰਦ ਰਹੇਗੀ।ਇਸ ਮੌਕੇ ਉਨ੍ਹਾ ਨੇ ਖਪਤਕਾਰਾਂ ਪਾਸੋਂ ਸਹਿਯੋਗ ਦੀ ਮੰਗ ਕੀਤੀ ।