Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਰੋਜ਼ਾਨਾ ਗਰਾਊਂਡ ਅਤੇ ਜਿਮ ਦੀਆਂ ਸ਼ੋਸ਼ਲ ਮੀਡੀਆ ਤੇ ਵੀਡੀਓ਼ ਪਾਉਣ ਵਾਲੀ ਸਾਂਝਦੀਪ  fitness_freak_sanjh ਬਣੀ ਬੱਚਿਆਂ ਲਈ ਪ੍ਰੇਰਨਾ ਸਰੋਤ

ਰੋਜ਼ਾਨਾ ਗਰਾਊਂਡ ਅਤੇ ਜਿਮ ਦੀਆਂ ਸ਼ੋਸ਼ਲ ਮੀਡੀਆ ਤੇ ਵੀਡੀਓ਼ ਪਾਉਣ ਵਾਲੀ ਸਾਂਝਦੀਪ fitness_freak_sanjh ਬਣੀ ਬੱਚਿਆਂ ਲਈ ਪ੍ਰੇਰਨਾ ਸਰੋਤ

ਫੁੱਟਬਾਲ ਕਲੱਬ ਗੜ੍ਹਦੀਵਾਲਾ ਵਲੋਂ ਹੋਇਆ ਸਾਂਝਦੀਪ ਕੌਰ ਦਾ ਸਨਮਾਨ 
ਗੜ੍ਹਦੀਵਾਲਾ :(ਯੋਗੇਸ਼ ਗੁਪਤਾ)
ਪਿਛਲੇ ਦਿਨੀ ਫੁੱਟਬਲ ਕਲੱਬ (ਮਨਜਿੰਦਰਪਾਲ ਸਿੰਘ ਐਮਪੀ) ਗੜ੍ਹਦੀਵਾਲਾ ਵਲੋਂ ਖ਼ਾਲਸਾ ਕਾਲੇਜ ਗੜ੍ਹਦੀਵਾਲਾ ਵਿਖੇ ਕਰਵਾਏ ਗਏ ਫੁੱਟਬਾਲ ਟੂਰਨਾਮੈਂਟ ਦੌਰਾਨ ਚੰਗਾ ਖੇਡਣ ਵਾਲੇ ਖਿਡਾਰੀਆਂ ਅਤੇ ਸਪਾਂਸਰਾਂ ਦਾ ਸਨਮਾਨ ਕੀਤਾ ਗਿਆ । ਉੱਥੇ ਹੀ ਰੋਜ਼ਾਨਾ ਗਰਾਊਂਡ ਅਤੇ ਜਿਮ ਦੀਆਂ ਸ਼ੋਸ਼ਲ ਮੀਡੀਆ ਤੇ ਵੀਡੀਓ਼ ਪਾਉਣ ਵਾਲੀ ਸਾਂਝਦੀਪ ਕੌਰ ਜੋ ਕਿ ਸੋਸ਼ਲ ਮੀਡੀਆ ਤੇ fitness_freak_sanjh ਨਾਮ ਤੋ ਜਾਣੀ ਜਾਂਦੀ ਸੋਸ਼ਲ ਮੀਡੀਆ ਸਟਾਰ ਬਣੀ ਬੱਚੀ ਨੂੰ ਵੀ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ ਤੇ ਹੋਰਾਂ ਆਗੂਆਂ ਵਲੋਂ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਲਵਦੀਪ ਸਿੰਘ ਧੂਤ ਤੇ ਹੋਰਾਂ ਵਲੋਂ ਬੱਚੀ ਨੂੰ ਜਿੱਥੇ ਸ਼ਾਬਾਸ਼ੀ ਦਿੱਤੀ ਗਈ ਉੱਥੇ ਹੀ ਬਾਕੀ ਬੱਚਿਆ ਨੂੰ ਵੀ ਇਸ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ ਤੇ ਨਾਲ ਹੀ ਮਾਪਿਆਂ ਨੂੰ ਵੀ ਨਸੀਹਤ ਦਿੱਤੀ ਕਿ ਆਪਣੇ ਬੱਚਿਆ ਨੂੰ ਇਸ ਬੱਚੀ ਤਰਾਂ ਛੋਟੇ ਹੁੰਦੇ ਤੋ ਹੀ ਖੇਡਾਂ ਆਦਿ ਹੋਰ ਸ਼ਰੀਰਕ ਕਸਰਤਾਂ ਵਿੱਚ ਰੁਚੀ ਲਗਾ ਦੇਣ , ਤਾਂ  ਜੋ ਇਸ ਦੇਸ਼ ਦਾ ਆਉਣ ਵਾਲਾ ਭਵਿੱਖ ਹੋਰ ਉੱਭਰਕੇ ਆਵੇਗਾ । ਇਸ ਮੌਕੇ ਤੇ ਉਹਨਾਂ ਨਾਲ ਮਾਸਟਰ ਦਿਨੇਸ਼ ਠਾਕੁਰ,ਮਨਜਿੰਦਰਪਾਲ ਸਿੰਘ,ਬੱਚੀ ਦੇ ਪਿਤਾ ਜਸਦੀਪ ਸਿੰਘ ਕੰਗ ਰਮਦਾਸਪੁਰ ਆਦਿ ਹੋਰ ਮੋਹਤਬਾਰ ਵੀ ਹਾਜ਼ਰ ਸਨ ।
ਫ਼ੋਟੋ :-