Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਅਨਮੋਲ ਮਿਨਹਾਸ ਨੇ ਲੈਫਟੀਨੈਂਟ ਬਣ ਕੇ ਕੰਢੀ ਇਲਾਕ਼ੇ ਦਾ ਮਾਣ ਵਧਾਇਆ : ਸੰਜੀਵ ਮਨਹਾਸ

ਅਨਮੋਲ ਮਿਨਹਾਸ ਨੇ ਲੈਫਟੀਨੈਂਟ ਬਣ ਕੇ ਕੰਢੀ ਇਲਾਕ਼ੇ ਦਾ ਮਾਣ ਵਧਾਇਆ : ਸੰਜੀਵ ਮਨਹਾਸ

ਗੜ੍ਹਦੀਵਾਲਾ 13 ਨਵੰਬਰ (ਚੌਧਰੀ) 

: ਕੰਢੀ ਇਲਾਕੇ ਦੇ ਪਿੰਡ ਸ਼ੇਖਾਂ ਦੇ ਰਹਿਣ ਵਾਲੇ ਸਾਬਕਾ ਸੁਬੇਦਾਰ ਮੇਜ਼ਰ ਕਪੂਰ ਸਿੰਘ ਦਾ ਪੋਤਰਾ ਅਨਮੋਲ ਮਿਨਹਾਸ ਆਪਣੀ ਟ੍ਰੇਨਿੰਗ ਪੂਰੀ ਕਰਕੇ ਫਲਾਇੰਟ ਲੈਫਟੀਨੈਂਟ ਬਣ ਜਦੋਂ ਪਿੰਡ ਪਹੁੰਚਿਆ ਤੇ ਇਲਾਕ਼ੇ ਦੇ ਲੋਕਾਂ ਨੇ ਢੋਲ ਵਜਾ ਕੇ ਸਵਾਗਤ ਕੀਤਾ। ਇਸ ਖ਼ੁਸ਼ੀ ਦੇ ਮੌਕੇ ਭਾਜਪਾ ਜਿਲ੍ਹਾਂ ਇੰਚਾਰਜ ਤੇ ਸਰਪੰਚ ਸੰਜੀਵ ਮਨਹਾਸ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮਨਹਾਸ ਨੇ ਕਿਹਾ ਕਿ ਸਾਡੇ ਕੰਢੀ ਇਲਾਕੇ ਲਈ ਬਹੁਤ ਮਾਣ ਦੀ ਗੱਲ ਹੈ ਸਾਡੇ ਇਲਾਕ਼ੇ ਦਾ ਨੌਜਵਾਨਮੇਹਨਤ ਕਰਕੇ ਅਫ਼ਸਰ ਬਣਿਆ ਹੈ ਇਸ ਨਾਲ਼ ਸਾਡੇ ਹੋਰ ਨੌਜਵਾਨਾਂ ਨੂੰ ਵੀ ਚੰਗੀ ਸੇਧ ਮਿਲੇਗੀ। ਸੰਜੀਵ ਮਨਹਾਸ ਨੇ ਅਨਮੋਲ ਦੇ ਪਿਤਾ ਜਰਨੈਲ ਸਿੰਘ ਅਤੇ ਮਾਤਾ ਰਜਨੀ ਦੇਵੀ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਜਿਹਨਾਂ ਨੇ ਅਨਮੋਲ ਨੂੰ ਅਫ਼ਸਰ ਬਣਨ ਲਈ ਪ੍ਰੇਰਿਤ ਕੀਤਾ ਤੇ ਮਿਹਨਤ ਕਰਵਾਈ। ਇਸ ਮੌਕੇ ਸਰਪੰਚ ਕੈਪਟਨ ਕਰਨ ਸਿੰਘ, ਨਰਿੰਦਰ ਕੁਮਾਰੀ ਸੇਖਾ, ਲੰਬੜਦਾਰ ਕਰਨ ਸਿੰਘ ਮਸਤੀਵਾਲ, ਠਾਕੁਰ ਮੰਗਲ ਸਿੰਘ, ਸੁਬੇਦਾਰ ਅਮਰੀਕ ਸਿੰਘ, ਰੇਸ਼ਮ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ, ਪੰਚ ਚੰਦਨ ਸਿੰਘ, ਪੰਚ ਰਾਕੇਸ਼, ਪੰਚ ਦੇਵਰਾਜ, ਹਰਮੇਸ਼ ਸਿੰਘ, ਲੰਬੜਦਾਰ ਪੁਸ਼ਵਿੰਦਰ ਸਿੰਘ, ਨਰੇਸ਼ ਕੁਮਾਰ, ਸੁਵਾਸ਼ ਡਡਵਾਲ, ਰਣਜੀਤ ਸਿੰਘ, ਅਜੇ ਕੁਮਾਰ ਦਿਲਬਾਗ ਸਿੰਘ ਅਸ਼ੌਕ ਕੁਮਾਰ , ਵਿਜੈ ਕੁਮਾਰ, ਅਵਤਾਰ ਸਿੰਘ ਆਦਿ ਹਾਜ਼ਰ ਸਨ।

error: copy content is like crime its probhihated